12 Sep 2023
TV9 Punjabi
ਬੱਚਿਆਂ ਨੂੰ ਬਚਪਣ ਤੋਂ ਹੀ ਦੁੱਧ ਦਿੱਤਾ ਜਾਂਦਾ ਹੈ ਪਰ ਇਸ ਦੇ ਸੇਵਨ ਦਾ ਸਹੀਂ ਤਰੀਕਾ ਵੀ ਜਾਣੋ।
Credits: Freepik/Pixels
ਰਾਤ ਵੇਲੇ ਦੁੱਧ ਪੀਣ ਨਾਲ ਨੀਂਦ ਉੱਡ ਜਾਂਦੀ ਹੈ ਇਸ ਵਿੱਚ ਲੈਕਟੋਜ ਹੈ ਜੋ ਸਲੀਪਿੰਗ ਸਿਸਟਮ ਨੂੰ ਡਿਸਟ੍ਰਬ ਕਰਦਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਦੁੱਧ ਨਾਲ ਢਿੱਡ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ ਜਿਨ੍ਹਾਂ ਦਾ ਢਿੱਡ ਪਹਿਲਾਂ ਤੋਂ ਖਰਾਬ ਹੋਵੇ।
ਜਿਹੜੇ ਲੋਕ Overweight ਹੋਣ ਜ਼ਾਂ Weight Loss ਕਰਨਾ ਚਾਹੁੰਦੇ ਨੇ ਉਨ੍ਹਾਂ ਨੂੰ ਰਾਤ ਵੇਲੇ ਦੁੱਧ ਨਹੀਂ ਪੀਣਾ ਚਾਹੀਦਾ।
ਮਾਹਿਰਾਂ ਦਾ ਮੰਨਣਾ ਹੈ ਕਿ ਸੌਣ ਵੇਲੇ ਦੁੱਧ ਪੀਣ ਨਾਲ ਨੈਚੂਰਲ ਡੀਟਾਕਸੀਫੀਕੇਸ਼ਨ 'ਚ ਪ੍ਰਾਬਲਮ ਆਉਂਦੀ ਹੈ।
ਕਈ ਵਾਰ ਮਾਤਾ-ਪਿਤਾ ਜਲਦੀ ਦੇ ਚੱਕਰ 'ਚ ਬੱਚਿਆਂ ਨੂੰ ਠੰਡਾ ਦੁੱਧ ਦੇ ਦਿੰਦੇ ਨੇ ਜਦੋਂ ਕੀ ਇਹ ਬਿਲਕੁੱਲ ਗਲਤ ਹੈ।
ਇਹ ਮੰਨਿਆ ਜਾਂਦਾ ਹੈ ਕਿ ਨਾਸ਼ਤੇ ਸਮੇਂ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਪੂਰੇ ਦਿਨ ਐਕਟਿਵ ਰਹਿਣ ਨਾਲ ਇਸ ਨੂੰ ਪਚਾਣਾ ਆਸਾਨ ਹੁੰਦਾ ਹੈ।