11 Sep 2023
TV9 Punjabi
ਪਾਲਕ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਪਰ ਕੁੱਝ ਲੋਕਾਂ ਨੂੰ ਇਹ ਨੁਕਸਾਨ ਪਹੁੰਚਾ ਸਕਦੀ ਹੈ।
Credits: FreePik
ਖੂਨ ਪਤਲਾ ਕਰਨ ਵਾਲੀ ਦਵਾਈਆਂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਪਾਲਕ ਖਾਣ ਤੋਂ ਬਚਣਾ ਚਾਹਿਦਾ ਹੈ।
ਪਾਲਕ ਖਾਣ ਨਾਲ ਆਕਸਾਲਿਕ ਐਸਿਡ ਵੱਧ ਸਕਦਾ ਹੈ। ਜੋ ਕਿਡਨੀ ਲਈ ਸਹੀ ਨਹੀਂ ਮੰਨਿਆ ਜਾਂਦਾ। ਇਸ ਲਈ ਕਿਡਨੀ ਦੀ ਸਮੱਸਿਆ ਤੋਂ ਜੁਝ ਰਹੇ ਲੋਕ ਪਾਲਕ ਖਾਣ ਤੋਂ ਬਚਣ।
ਪਾਲਕ 'ਚ ਪਿਊਰਿਨ ਨਾਮ ਦਾ ਕੰਪਾਊਂਡ ਹੁੰਦਾ ਹੈ ਜੋ ਗਠੀਆ ਵਰਗੀ ਬੀਮਾਰੀ ਚ ਜੋੜਾਂ ਦੇ ਦਰਦ ਦੀ ਮਸੱਸਿਆ ਨੂੰ ਵੱਧਾ ਸਕਦਾ ਹੈ।
ਜਿਨ੍ਹਾਂ ਲੋਕਾਂ ਨੂੰ ਸਟੋਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਡਾਇਟ 'ਚ ਪਾਲਕ ਸ਼ਾਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣੀ ਚਾਹਿਦੀ ਹੈ।
ਜਿਨ੍ਹਾਂ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਪਾਲਕ ਖਾਣ ਤੋਂ ਪਰਹੇਜ਼ ਕਰਨਾ ਚਾਹਿਦਾ ਹੈ।
ਜ਼ਿਆਦਾ ਪਾਲਕ ਖਾਣ ਨਾਲ ਵੀ ਕਈ ਤਰ੍ਹਾਂ ਦੀਆਂ ਸਮੱਸਿਆ ਹੋ ਸਕਦੀ ਹੈ।