ਖੰਘ ਦੂਰ ਨਹੀਂ ਹੋ ਰਹੀ? ਕੀ ਤੁਹਾਨੂੰ ਇਹ ਬਿਮਾਰੀ ਹੈ?

24 Sep 2023

TV9 Punjabi

ਜੇਕਰ ਤੁਹਾਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਖੰਘ ਰਹੀ ਹੈ, ਤਾਂ ਇਹ ਬ੍ਰੌਨਕਾਈਟਿਸ ਦਾ ਲੱਛਣ ਹੋ ਸਕਦਾ ਹੈ।

ਖੰਘ ਦੀ ਬੀਮਾਰੀ

Credits: FreePik/Pixabay

ਬ੍ਰੌਨਕਾਈਟਿਸ ਫੇਫੜਿਆਂ ਵੱਲ ਜਾਣ ਵਾਲੀਆਂ ਟਿਊਬਾਂ ਦੀ ਸੋਜਸ਼ ਹੈ। ਇਹ ਸਮੱਸਿਆ ਇਨਫੈਕਸ਼ਨ ਕਾਰਨ ਹੁੰਦੀ ਹੈ।

ਬ੍ਰੌਨਕਾਈਟਿਸ ਕੀ ਹੈ?

ਬ੍ਰੌਨਕਾਈਟਸ ਵਾਇਰਸ ਅਤੇ ਬੈਕਟੀਰੀਆ ਕਾਰਨ ਹੁੰਦਾ ਹੈ। ਕੁਝ ਲੋਕਾਂ ਵਿੱਚ ਬ੍ਰੌਨਕਾਈਟਿਸ ਖਤਰਨਾਕ ਵੀ ਹੋ ਸਕਦਾ ਹੈ।

ਵਾਇਰਸ ਜ਼ਿੰਮੇਵਾਰ ਹੈ

ਬ੍ਰੌਨਕਾਈਟਿਸ ਦੀ ਬਿਮਾਰੀ ਦੋ ਕਿਸਮਾਂ ਦੀ ਹੁੰਦੀ ਹੈ। ਇੱਕ ਹੈ ਤੀਬਰ ਬ੍ਰੌਨਕਾਈਟਸ ਜੋ ਕੁਝ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਦੂਸਰਾ ਕ੍ਰੋਨਿਕ ਬ੍ਰੌਨਕਾਈਟਿਸ ਹੈ ਜਿਸ ਨੂੰ ਠੀਕ ਹੋਣ ਵਿੱਚ ਲੰਮਾ ਸਮਾਂ ਲੱਗਦਾ ਹੈ।

ਬ੍ਰੌਨਕਾਈਟਸ ਦੀਆਂ ਦੋ ਕਿਸਮਾਂ

ਜੇਕਰ ਬੱਚੇ ਨੂੰ ਲਗਾਤਾਰ ਖੰਘ ਹੁੰਦੀ ਹੈ ਤਾਂ ਉਸ ਵਿੱਚ ਵੀ ਇਹ ਲੱਛਣ ਹੋ ਸਕਦੇ ਹਨ।

ਬੱਚੇ ਵੀ ਪੀੜਤ ਹਨ

ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਸਾਹ ਦੀ ਕੋਈ ਬਿਮਾਰੀ ਹੈ, ਉਨ੍ਹਾਂ ਨੂੰ ਬ੍ਰੌਨਕਾਈਟਿਸ ਹੋਣ ਦਾ ਖ਼ਤਰਾ ਹੁੰਦਾ ਹੈ।

ਇਨ੍ਹਾਂ ਲੋਕਾਂ ਨੂੰ ਖਤਰਾ 

ਬ੍ਰੌਨਕਾਈਟਿਸ ਤੋਂ ਬਚਣ ਲਈ, ਫਲੂ ਦਾ ਟੀਕਾ ਲਗਵਾਉਣਾ ਅਤੇ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਇੰਝ ਕਰੋ ਰੱਖਿਆ 

ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਅਤੇ ਅਨੀਮੀਆ ਨਾਲ ਲੜਣ ਲਈ ਆਇਰਨ ਬੂਸਟਰ