9 Sep 2023
TV9 Punjabi
ਘਰ 'ਚ ਜਿਨ੍ਹੀ ਵੀ ਸਬਜ਼ੀਆਂ ਬਣਦੀਆਂ ਨੇ ਸਾਰੀਆਂ 'ਚ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ।
Credits: Pixabay
ਕਿਸੇ ਵੀ ਸਬਜ਼ੀ 'ਚ ਪਿਆਜ਼ ਪਾਉਣ ਨਾਲ ਉਸਦਾ ਸਵਾਦ ਵੱਧ ਜਾਂਦਾ ਹੈ।
ਪਿਆਜ਼ ਹੈਲਥ ਨੂੰ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਜ਼ਿਆਦਾ ਕੱਚਾ ਪਿਆਜ਼ ਖਾਣ ਪੇਟ 'ਚ ਗੈਸ,ਜਲਨ, ਉਲਟੀ ਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।
ਕੱਚੇ ਪਿਆਜ਼ ਖਾਣ ਨਾਲ ਢਿੱਡ 'ਚ ਜਲਨ ਦੀ ਸਮੱਸਿਆ ਹੋ ਸਕਦੀ ਹੈ।
ਡਾਈਬਟੀਜ਼ ਦੇ ਮਰੀਜ਼ਾਂ ਨੂੰ ਕੱਚਾ ਪਿਆਜ਼ ਖਾਣ ਵੇਲੇ ਸਾਵਧਾਨੀ ਬਰਤਨੀ ਚਾਹੀਦੀ ਹੈ। ਇਸ ਨਾਲ ਬਲੱਡ ਸ਼ੂਗਰ ਦਾ ਲੇਵਲ ਘੱਟ ਹੋ ਸਕਦਾ ਹੈ।
ਪ੍ਰੇਗਨੈਂਸੀ ਦੌਰਾਨ ਕੱਚਾ ਪਿਆਜ਼ ਖਾਣ ਨਾਲ ਔਰਤਾਂ ਨੂੰ ਕਈ ਸਮੱਸਿਆ ਹੋ ਸਕਦੀ ਹੈ। ਜਿਵੇਂ ਉਲਟੀ ਜਾਂ ਜਲਨ।