19 Sep 2023
TV9 Punjabi
ਚਾਹ ਦੀ ਲਤ ਤੁਹਾਡੇ ਸ਼ਰੀਰ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਕੈਂਸਰ ਹੋਣ ਦਾ ਵੀ ਖ਼ਦਸ਼ਾ ਵੱਧ ਸਕਦਾ ਹੈ।
Credits: FreePik/Pixabay
ਚਾਹ ਨੂੰ ਸਟੀਲ,ਕੱਚ ਦੇ ਕੱਪਾਂ ਨਾਲ ਬਣੀ ਚੀਜ਼ਾਂ 'ਚ ਪੀਣ ਦੀ ਕੋਸ਼ੀਸ਼ ਕਰੋ।
ਜ਼ਿਆਦਾਤਰ ਲੋਕ ਘਰੋ ਬਾਹਰ ਪਲਾਸਟਿਕ ਦੇ ਕੱਪਾਂ 'ਚ ਚਾਹ ਪੀਂਦੇ ਹਨ। ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।
ਡਾ. ਤਲਵਾਰ ਦੇ ਮੁਤਾਬਕ ਪਲਾਸਟਿਕ ਦੇ ਕੱਪ ਆਦਿ ਤੋਂ ਕੇਮਿਕਲ ਰਿਲੀਜ਼ ਹੁੰਦਾ ਹੈ। ਜਿਸ ਨਾਲ Breast ਕੈਂਸਰ ਦਾ ਖ਼ਦਸ਼ਾ ਵੱਧ ਸਕਦਾ ਹੈ।
ਦਿੱਲੀ 'ਚ ਰਾਜੀਵ ਗਾਂਧੀ ਕੈਂਸਰ ਹਸਪਤਾਲ 'ਚ ਮੇਡਿਕਲ ਆਨਕੋਲਾਜੀ ਡਿਪਾਰਟਮੇਂਟ 'ਚ HOD ਡਾ. ਵਿਨੀਤ ਤਲਵਾਰ ਮੁਤਾਬਕ- ਪਲਾਸਟਿਕ ਤੋਂ ਨਿਕਲਣ ਵਾਲਾ ਹਾਈਡ੍ਰੋਕਾਰਬਨ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਡਿਸਪੋਜ਼ਲ ਗਲਾਸ ਵਿੱਚ ਵੀ ਚਾਹ ਪੀਣ ਨਾਲ ਕੈਂਸਰ ਦਾ ਖ਼ਤਰਾ ਰਹਿੰਦਾ ਹੈ।
ਮਾਹਿਰਾਂ ਮੁਤਾਬਕ ਰਾਤ ਨੂੰ ਦੇਰ ਨਾਲ ਖਾਣਾ ਖਾਨ ਵਾਲੇ ਲੋਕਾਂ 'ਚ ਕੈਂਸਰ ਦਾ ਖਦਸ਼ਾ ਵੱਧ ਸਕਦਾ ਹੈ।