19 Sep 2023
TV9 Punjabi
ਸੇਬ ਸ਼ਰੀਰ ਨੂੰ ਬੇਹੱਦ ਫਾਇਦੇ ਪਹੁੰਚਾਉਂਦਾ ਹੈ। ਇਹ ਪੋਸ਼ਤ ਤੱਤਾਂ ਨਾਲ ਭਰਪੂਰ ਹੁੰਦਾ ਹੈ।
Credits: FreePik/Pixabay
ਕਿ ਤੁਸੀਂ ਜਾਣਦੇ ਹੋ ਪੋਸ਼ਕ ਤੱਤਾ ਨਾਲ ਭਰਪੂਰ ਸੇਬ 'ਚ ਇੱਕ ਚੀਜ਼ ਹੁੰਦੀ ਹੈ ਜੋ ਜਹਿਰ ਦਾ ਕੰਮ ਕਰਦੀ ਹੈ।
ਇਹ ਹੁੰਦਾ ਹੈ ਸੇਬ ਦਾ ਬੀਜ,ਮਾਹਿਰਾਂ ਮੁਤਾਬਕ ਸੇਬ ਦੇ ਬੀਜਾਂ 'ਚ ਐਮਗਡਾਲਿਨ ਇੱਕ ਰਸਾਇਣ ਹੁੰਦਾ ਹੈ।
ਇਹ ਉਹੀ ਰਸਾਇਣ ਹੈ ਜੋ ਸਾਇਨਾਈਡ ਪੈਦਾ ਕਰਦਾ ਹੈ, ਇਹ ਸੇਬ ਦੇ ਬੀਜ ਦੇ ਵਿਚਕਾਰ ਮੌਜੂਦ ਹੁੰਦਾ ਹੈ।
ਸਾਇਨਾਈਡ ਨੂੰ ਜ਼ਹਿਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਕੁਝ ਮਿੰਟਾਂ ਵਿਚ ਮਾਰ ਸਕਦਾ ਹੈ।
ਸੇਬ ਦੇ ਬੀਜਾਂ 'ਚ ਇਨ੍ਹਾਂ ਐਮਗਡਾਲਿਨ ਨਹੀਂ ਹੁੰਦਾ ਜੋ ਜਾਨਲੇਵਾ ਹੋਵੇ, ਪਰ ਇਸਦਾ ਜ਼ਿਆਦਾ ਸੇਵਨ ਖ਼ਤਰਨਾਕ ਹੈ।
ਇਕ ਰਿਸਰਚ ਮੁਤਾਬਕ ਸੇਬ के ਇੱਕ ਗ੍ਰਾਮ ਬੀਜ ਵਿੱਚ ਚਾਰ ਮਿਲੀਗ੍ਰਾਮ ਐਮੀਗਡਾਲਿਨ ਹੁੰਦਾ ਹੈ।
ਇਨ੍ਹਾਂ ਵਿੱਚੋਂ ਨਿਕਲਣ ਵਾਲੀ ਸਾਇਨਾਈਡ ਦੀ ਮਾਤਰਾ ਘੱਟ ਹੁੰਦੀ ਹੈ, ਖੋਜ ਅਨੁਸਾਰ 50 ਤੋਂ 300 ਮਿਲੀਗ੍ਰਾਮ ਸਾਇਨਾਈਡ ਘਾਤਕ ਹੈ।