ਯੂਰੀਕ ਐਸੀਡ ਦੇ ਮਰੀਜ ਨਾ ਖਾਓ ਮਿੱਠਾ ਹੋਰ ਵਧੇਗੀ ਪਰੇਸ਼ਾਨੀ
23 Dec 2023
TV9Punjabi
ਮਠਿਆਈ ਵਿੱਚ ਫਰੂਕਟੋਜ਼ ਹੁੰਦਾ ਹੈ ਜੋ ਬਾਡੀ ਵਿੱਚ ਯੂਰੀਕ ਐਸੀਡ ਨੂੰ ਵਧਾ ਦਿੰਦਾ ਹੈ। ਇਸ ਲਈ ਯੂਰੀਕ ਐਸੀਡ ਦੇ ਮਰੀਜਾਂ ਨੂੰ ਮਿੱਠੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਨਾ ਖਾਓ ਮਿੱਠਾ
ਰਾਤ ਦੇ ਸਮੇਂ ਮਿੱਠੇ ਦਾ ਸੇਵਨ ਨਾ ਕਰੋ। ਇਸ ਨਾਲ ਸਰੀਰ ਵਿੱਚ ਸ਼ੁਗਰ ਲੇਵਲ ਵੀ ਵੱਧ ਸਕਦਾ ਹੈ।
ਰਾਤ ਵਿੱਚ ਨਾ ਖਾਓ ਮਿੱਠਾ
ਚਾਕਲੇਟ ਵਿੱਚ ਪਿਊਰੀਨ ਨਾਮ ਦਾ ਕੈਮੀਕਲ ਕੰਪਾਉਂਡ ਹੁੰਦਾ ਹੈ ਜੋ ਸਰੀਰ ਵਿੱਚ ਯੂਰੀਕ ਐਸੀਡ ਨੂੰ ਵਧਾ ਸਕਦਾ ਹੈ।
ਨਹੀਂ ਖਾਣੀ ਚਾਹੀਦੀ ਚਾਕਲੇਟ
ਫਾਸਟ ਫੂਡ ਅਤੇ ਸੋਡਾ ਦਾ ਸਭ ਤੋਂ ਜ਼ਿਆਦਾ ਸੇਵਨ ਵੀ ਯੂਰੀਕ ਐਸੀਡ ਦੇ ਲੇਵਲ ਨੂੰ ਵਧਾ ਸਕਦਾ ਹੈ।
ਫਾਸਟ ਫੂਡ ਅਤੇ ਸੋਡਾ
ਸਫੇਦ ਬ੍ਰੇਡ,ਕੇਕ,ਕੁਕੀਜ,ਸਫੇਦ ਚੌਲ ਅਤੇ ਖੰਡ ਵਰਗੀ ਚੀਜ਼ਾਂ ਦਾ ਯੂਰੀਕ ਐਸੀਡ ਦੇ ਮਰੀਜ਼ਾਂ ਨੂੰ ਸੇਵਨ ਨਹੀਂ ਕਰਣੀਆਂ ਚਾਹੀਦੀਆਂ।
ਕੇਕ ਅਤੇ ਕੁਕੀਜ
ਦੁੱਧ ਵਾਲੀ ਚਾਹ ਪੀਣ ਨਾਲ ਵੀ ਯੂਰੀਕ ਐਸੀਡ ਦਾ ਖ਼ਦਸ਼ਾ ਵੱਧ ਸਕਦਾ ਹੈ।
ਦੁੱਧ ਵਾਲੀ ਚਾਹ
ਯੂਰੀਕ ਐਸੀਡ ਦੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ ਦਾ ਬੇਹੱਦ ਖਿਆਲ ਰੱਖਣਾ ਚਾਹੀਦਾ ਹੈ। ਜਿਨ੍ਹਾਂ ਨੂੰ ਯੂਰੀਕ ਐਸੀਡ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਰੈੱਡ ਮੀਟ, ਸੀ-ਫੂਡ ਨਹੀਂ ਖਾਣਾ ਚਾਹੀਦਾ।
ਰੈੱਡ ਮੀਟ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
2023 ਵਿੱਚ ਸਭ ਤੋਂ ਜ਼ਿਆਦਾ ਡਿਲੀਟ ਹੋਇਆ ਇਹ ਸੋਸ਼ਲ ਮੀਡੀਆ ਐਪ
Learn more