ਕੀ ਹੈ OMAD ਡਾਈਟ,ਜਿਸ ਨਾਲ ਕੁਝ ਦਿਨਾਂ ਵਿੱਚ ਘੱਟ ਜਾਵੇਗਾ ਭਾਰ

11 Jan 2024

TV9Punjabi

OMAD ਮਤਲਬ One Meal a day diet। ਇੱਕ ਦਿਨ ਵਿੱਚ ਤਿੰਨ ਵਾਰ ਨਹੀਂ ਸਿਰਫ਼ ਇੱਕ ਵਾਰ ਹੀ ਖਾਣਾ ਖਾ ਸਕਦੇ ਹੋ। 

OMAD Diet

ਇਸ ਡਾਇਟ ਵਿੱਚ ਤੁਸੀਂ ਜੰਕ ਤੋਂ ਲੈ ਕੇ ਆਪਣੀ ਪਸੰਦ ਵਾਲੀ ਕੋਈ ਵੀ ਚੀਜ਼ ਖਾ ਸਕਦੇ ਹੋ। ਪਰ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਖਾਣਾ ਹੈ।

ਕਿਸੇ ਚੀਜ਼ ਦਾ ਪਰਹੇਜ਼ ਨਹੀਂ

ਇਸ ਡਾਈਟ ਨੂੰ ਫਾਲੋ ਕਰਨ ਨਾਲ ਤੁਸੀਂ ਜ਼ਿਆਦਾ ਸਮਾਂ ਭੁੱਖੇ ਰਹਿੰਦੇ ਹੋ ਇਸ ਲਈ ਤੁਹਾਡਾ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ। 

ਕਿੰਝ ਕੰਮ ਕਰਦੀ ਹੈ ਇਹ ਡਾਈਟ?

ਇਸ ਨੂੰ ਭਾਰ ਘਟਾਉਣ ਵਿੱਚ ਕਾਫੀ ਅਸਰਦਾਰ ਮੰਨਿਆ ਜਾਂਦਾ ਹੈ। 

ਕਿੰਨੀ ਅਸਰਦਾਰ ਹੈ?

ਇੰਟਰਮਿਟੇਟ ਫਾਸਟਿੰਗ ਵਿੱਚ ਵੀ ਕਾਫੀ ਸਮਾਂ ਭੁੱਖਾ ਰਿਹਾ ਜਾਂਦਾ ਹੈ ਅਤੇ ਇਸ ਡਾਈਟ ਵਿੱਚ ਵੀ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਖਾਣਾ ਖਾਂਦੇ ਹਨ।

ਇੰਟਰਮਿਟੇਟ ਫਾਸਟਿੰਗ ਦੀ ਤਰ੍ਹਾਂ

ਤੇਜ਼ੀ ਨਾਲ ਭਾਰ ਘੱਟ ਕਰਨ ਵਿੱਚ ਇਹ ਡਾਈਟ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ। ਕਿਉਂਕਿ ਇਸਦਾ ਰਿਜ਼ਲਟ ਕਾਫੀ ਘੱਟ ਸਮੇਂ ਵਿੱਚ ਸਾਹਮਣੇ ਆ ਜਾਂਦਾ ਹੈ।

ਵੱਧ ਰਿਹਾ ਹੈ ਦੌਰ

ਜਿਨ੍ਹਾਂ ਲੋਕਾਂ ਨੂੰ ਕੋਈ ਗੰਭੀਰ ਬਿਮਾਰੀ, ਬਜ਼ੁਰਗ,Pregnant ਔਰਤਾਂ ਨੂੰ ਇਹ ਡਾਇਟ ਫਾਲੋ ਨਹੀਂ ਕਰਨੀ ਚਾਹੀਦੀ ਹੈ।

ਕਿਹੜੇ ਲੋਕ ਨਾ ਕਰਨ

ਹੈਲਦੀ ਸਮਝ ਕੇ ਖਾ ਰਹੇ ਹੋ ਜਾਂ  ਸਟਾਰਚ ਨਾਲ ਹੈ ਭਰਪੂਰ