ਰੋਜ਼ਾਨਾ ਖਾਓ ਇੱਕ ਕੀਵੀ, ਸਿਹਤ ਨੂੰ ਮਿਲਣਗੇ ਕਈ ਫਾਇਦੇ

7 Oct 2023

TV9 Punjabi

ਕੀਵੀ 'ਚ ਵਿਟਾਮਿਨ-ਸੀ ਹੁੰਦਾ ਹੈ। ਕੀਵੀ ਖਾਣ ਨਾਲ ਇਮਊਨਟੀ ਵੱਧਦੀ ਹੈ, ਜਿਸ ਨਾਲ ਬਿਮਾਰੀਆਂ ਤੋਂ ਬਚਣ ਵਿੱਚ ਮਦਦ ਮਿਲਦੀ।

ਵਿਟਾਮਿਨ-ਸੀ

ਕੀਵੀ ਬਲੱਡ ਸ਼ੂਗਰ ਲੈਵਲ ਨੂੰ ਵੀ ਕੰਟ੍ਰੋਲ ਕਰਨ ਵਿੱਚ ਮਦਦ ਕਰਦਾ ਹੈ। ਇਹ ਡਾਇਬੀਟੀਜ ਦੇ ਮਰੀਜ਼ ਲਈ ਬਹੁੱਤ ਫਾਇਦੇਮੰਦ ਹੁੰਦਾ ਹੈ।

ਬਲੱਡ ਸ਼ੂਗਰ ਲੈਵਲ

ਕੀਵੀ ਪਾਚਨਕ੍ਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਕੀਵੀ ਫਾਈਬਰ  ਹੁੰਦਾ ਹੈ। ਕੀਵੀ 'ਚ ਫਾਈਬਰ ਵੀ ਹੁੰਦਾ ਹੈ, ਜਿਸ ਦੇ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਪਾਚਨਕ੍ਰਿਆ ਦੇ ਲਈ

ਕੀਵੀ ਖਾਣ ਦੇ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਇਸ ਦੇ ਨਾਲ ਅੱਖਾਂ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆ ਹੈ।

ਅੱਖਾਂ ਦੇ ਲਈ

ਕੀਵੀ 'ਚ ਮੈਗਨਿਸ਼ਿਅਮ ਅਤੇ ਪੋਟਾਸ਼ਿਅਮ ਦੀ ਮਾਤਰਾ ਜਿਆਦਾ ਹੁੰਦੀ ਹੈ। ਕੀਵੀ ਖਾਣ ਦੇ ਨਾਲ ਬਲੱਡ ਪ੍ਰੈਸ਼ਕ ਕੰਟ੍ਰੋਲ ਵਿੱਚ ਰਹਿੰਦਾ ਹੈ।

ਦਿਲ ਦੇ ਲਈ

ਗਰਭਵਤੀ ਔਰਤਾਂ ਵੀ ਕੀਵੀ ਖਾ ਸਕਦੀਆਂ ਹਨ। ਇਸ ਦੇ 'ਚ ਫੋਲੇਟ ਹੁੰਦਾ ਹੈ। ਇਹ ਫਲ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਬਹੁੱਤ ਚੰਗਾ ਹੁੰਦਾ।

ਗਰਭਵਤੀ ਔਰਤਾਂ ਲਈ

ਕਸਰਤ ਅਤੇ ਡਾਈਟ ਤੋਂ ਬਾਅਦ ਵੀ ਨਹੀਂ ਘੱਟ ਰਿਹਾ ਭਾਰ ਤਾਂ ਇਨ੍ਹਾਂ ਗੱਲਾਂ ਵੱਲ ਧਿਆਨ ਦਿਓ