ਪੀਰੀਅਡਸ ਦੌਰਾਨ ਅਸਹਿਣਸ਼ੀਲ ਦਰਦ ਤੋਂ ਨਿਪਟਣ ਲਈ ਖਾਓ ਇਹ ਫਲ
10 OCT 2023
TV9 Punjabi
ਪੀਰੀਅਡਸ ਦੌਰਾਨ ਔਰਤਾਂ ਨੂੰ ਚਿੜਚਿੜਾਪਨ, ਪੇਟ ਵਿਚ ਕ੍ਰੈਂਪਸ ਅਤੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਇਸ ਨਾਲ ਨਜਿੱਠਣ ਲਈ ਅਸੀ ਕਈ ਫਲ ਖਾ ਸਕਦੇ ਹਾਂ।
ਦਰਦ ਅਤੇ ਕ੍ਰੈਂਪਸ
ਕੇਲੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਦਰਦ ਅਤੇ ਕ੍ਰੈਂਪਸ ਤੋਂ ਰਾਹਤ ਮਿਲਦੀ ਹੈ। ਇਹ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਦਾ ਹੈ ਅਤੇ ਬਲੋਟਿੰਗ ਤੋਂ ਰਾਹਤ ਦਿਵਾਉਂਦਾ ਹੈ।
ਡਾਈਟ 'ਚ ਕੇਲੇ ਨੂੰ ਸ਼ਾਮਲ ਕਰੋ
Berries ਵਿੱਚ ਫਾਈਬਰ, ਵਿਟਾਮਿਨ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਹੁੰਦੇ ਹਨ। Berries ਤੋਂ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਹੈ।
Berries ਖਾਓ
ਅਨਾਨਾਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਪੇਟ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਹ ਪਿੱਠ ਦੇ ਦਰਦ ਨੂੰ ਵੀ ਘੱਟ ਕਰਦਾ ਹੈ।
ਅਨਾਨਾਸ ਖਾਓ
ਤਰਬੂਜ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤਰਬੂਜ ਖਾਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਪੀਰੀਅਡਸ ਦੌਰਾਨ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ।
ਤਰਬੂਜ ਖਾ ਸਕਦੇ ਹੋ
ਪਪੀਤੇ ਵਿੱਚ ਵਿਟਾਮਿਨ ਏ ਅਤੇ ਸੀ ਵਰਗੇ ਪੋਸ਼ਕ ਤੱਤ ਹੁੰਦੇ ਹਨ। ਪਪੀਤਾ ਖਾਣ ਨਾਲ ਬਲੋਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਪਪੀਤੇ ਦਾ ਸਲਾਦ ਖਾਓ
ਕੀਵੀ ਵਿੱਚ ਵਿਟਾਮਿਨ ਕੇ, ਵਿਟਾਮਿਨ ਕੇ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਕੀਵੀ ਵਿੱਚ ਫਾਈਬਰ ਹੁੰਦਾ ਹੈ। ਇਹ ਕ੍ਰੈਂਪਸ ਤੋਂ ਰਾਹਤ ਦਿਵਾਉਂਦਾ ਹੈ।
ਕੀਵੀ ਖਾ ਸਕਦੇ ਹੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਇਹਨੇ ਮਿੰਟਾਂ ਲਈ ਕਰੋ Walk, Mental Health ਵਿੱਚ ਹੋਵੇਗਾ ਸੁਧਾਰ
https://tv9punjabi.com/web-stories