ਸਮੇਂ 'ਤੇ ਪਿਸ਼ਾਬ ਨਾ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਨੁਕਸਾਨ

29 Sep 2023

TV9 Punjabi

ਪਿਸ਼ਾਬ ਨੂੰ ਲੰਬੇ ਸਮੇਂ ਤੱਕ ਰੋਕ ਕੇ ਰੱਖਣ ਨਾਲ ਪਿਸ਼ਾਬ ਨਾਲੀ ਦੀ ਲਾਗ ਦਾ ਖਤਰਾ ਵੱਧ ਜਾਂਦਾ ਹੈ, ਜਿਸਦਾ ਅਸਰ ਤੁਹਾਡੀ ਸਿਹਤ 'ਤੇ ਪੈਂਦਾ ਹੈ।

ਸਿਹਤ 'ਤੇ ਪੈਂਦਾ ਹੈ ਅਸਰ

Credits: FreePik

ਇਸ ਨਾਲ ਗੁਰਦੇ ਦੇ ਪ੍ਰਕਿਰਿਆ 'ਚ ਰੁਕਾਵਟ ਆਉਂਦੀ ਹੈ ਅਤੇ ਇਸ ਦੀ ਕਾਰਜਕੁਸ਼ਲਤਾ 'ਤੇ ਅਸਰ ਪੈਂਦਾ ਹੈ।

ਗੁਰਦੇ ਦੀ ਸਮੱਸਿਆ

ਅਜਿਹਾ ਕਰਨ ਨਾਲ ਕਿਡਨੀ ਸਟੋਨ ਜਾਂ ਕਿਡਨੀ ਇਨਫੈਕਸ਼ਨ ਹੋ ਸਕਦੀ ਹੈ।

ਕਿਡਨੀ ਇਨਫੈਕਸ਼ਨ ਹੋ ਸਕਦੀ ਹੈ

ਅਜਿਹਾ ਕਰਨ ਨਾਲ ਯੁਰਿਨੀਰੀ ਬਲੈਡਰ, ਗੁਰਦੇ ਜਾਂ ਪਿਸ਼ਾਬ ਵਾਲੀ ਨਾਲੀ ਵਿੱਚ ਜਲਣ ਅਤੇ ਸੋਜ ਹੋ ਸਕਦੀ ਹੈ। ਇਹ ਗੁਰਦੇ ਲਈ ਬਹੁਤ ਨੁਕਸਾਨਦੇਹ ਹੈ।

ਯੁਰਿਨੀਰੀ ਬਲੈਡਰ 'ਚ ਦਿੱਕਤ

ਸਰੀਰ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਪਿਸ਼ਾਬ ਰਾਹੀਂ ਦੂਰ ਕੀਤਾ ਜਾਂਦਾ ਹੈ।

ਸਰੀਰ ਦੀ ਅਸ਼ੁੱਧੀਆਂ

ਜੇਕਰ ਸਹੀ ਸਮੇਂ 'ਤੇ ਪਿਸ਼ਾਬ ਨਹੀਂ ਕਰਦੇ ਤਾਂ ਸਰੀਰ 'ਚ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੋ ਕਿਡਨੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ।

ਇਨਫੈਕਸ਼ਨ ਹੋਣ ਦਾ ਖਤਰਾ

ਅਜਿਹਾ ਕਰਨ ਨਾਲ ਬਲੈਡਰ 'ਚ ਸੋਜ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਡਿਸਚਾਰਜ ਦੌਰਾਨ ਤੇਜ਼ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਬਲੈਡਰ 'ਚ ਸੋਜ

ਹਰ ਰੋਜ਼ ਇਕ ਮੁੱਠੀ ਅਖਰੋਟ ਖਾਣ ਨਾਲ ਹੋਣਗੇ ਇਹ ਫਾਇਦੇ