29 Sep 2023
TV9 Punjabi
ਅਖਰੋਟ ਬੈਡ ਕੋਲੇਸਟ੍ਰਾਲ ਨੂੰ ਘੱਟ ਕਰਦਾ ਹੈ। ਗੁੱਡ ਕੋਲੇਸਟ੍ਰਾਲ ਨੂੰ ਵੱਧਾਉਣਦਾ ਹੈ।
ਮੇਂਟਲ ਹੈਲਥ ਦੇ ਲਈ ਵੀ ਅਖਰੋਟ ਬਹੁਤ ਹੀ ਵੱਧੀਆ ਹੈ।
ਅਖਰੋਟ ਖਾਣ ਨਾਲ ਤੁਸੀਂ ਸਟ੍ਰੈਸ ਫ੍ਰੀ ਰਹਿੰਦੇ ਹੋ। ਇਹ ਨਾਲ ਨਿੰਦ ਦੀ ਕੁਆਲੀਟੀ ਵੀ ਸੁੱਧਰ ਦੀ ਹੈ।
ਅਖਰੋਟ ਤੁਹਾਡੇ ਪੇਟ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ।
ਅਖਰੋਟ 'ਚ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਰੋਜ਼ਾਨਾ ਅਖਰੋਟ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਇਸ ਡ੍ਰਾਈ ਫਰੂਟ ਨੂੰ ਖਾਣ ਨਾਲ ਬਲੱਡ ਪ੍ਰੇਸ਼ਰ ਲੇਵਲ ਨੂੰ ਕੰਟ੍ਰੋਲ ਕਰਨ 'ਚ ਮਦਦ ਮਿਲਦੀ ਹੈ।
ਬਲੱਡ ਸ਼ੁਗਰ ਲੇਵਲ ਲਈ ਵੀ ਅਖਰੋਟ ਖਾ ਸਕਦੇ ਹੋ। ਡਾਈਬੀਟੀਜ਼ ਦੇ ਮਰੀਜ਼ਾਂ ਨੂੰ ਅਖਰੋਟ ਭਿਓ ਕੇ ਖਾਣਾ ਚਾਹੀਦਾ ਹੈ।