ਇਹ ਫੂਡਸ ਕਰਦੇ ਹਨ ਨਸਾਂ ਨੂੰ ਬਲਾਕ, ਇਨ੍ਹਾਂ ਤੋਂ ਕਰੋ ਪਰਹੇਜ਼

11 Feb 2024

TV9 Punjabi

ਨਸਾਂ ਬਲਾਕ ਹੋਣਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਕਾਰਨ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।

ਨਸਾਂ ਬਲਾਕ

ਖਾਣ-ਪੀਣਾ ਦਾ ਅਸਰ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਸੀਂ ਅਜਿਹੇ ਭੋਜਨਾਂ ਦਾ ਸੇਵਨ ਕਰਦੇ ਹੋ ਜੋ ਖੂਨ ਦੇ ਜੰਮਣ ਦਾ ਕਾਰਨ ਬਣ ਸਕਦੇ ਹਨ, ਤਾਂ ਇਹ ਨਾੜੀਆਂ ਨੂੰ ਬਲਾਕ ਸਕਦਾ ਹੈ।

ਖਾਣ-ਪੀਣ ਦਾ ਅਸਰ

ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ। ਆਓ ਜਾਣਦੇ ਹਾਂ ਕਿ ਕਿਹੜੇ ਫੂਡ ਨਾਲ ਵੈਨ ਬਲਾਕੇਜ ਦਾ ਖਤਰਾ ਹੁੰਦਾ ਹੈ।

ਖਾਣ-ਪੀਣ ਦੀਆਂ ਆਦਤਾਂ

ਪ੍ਰੋਸੈਸਡ ਮੀਟ ਦਾ ਬਹੁਤ ਜ਼ਿਆਦਾ ਸੇਵਨ ਤੁਹਾਡੇ ਸਰੀਰ ਵਿੱਚ ਖੂਨ ਦੇ ਗਤਲੇ ਦੇ ਜੋਖਮ ਨੂੰ ਵਧਾ ਸਕਦਾ ਹੈ।

ਪ੍ਰੋਸੈਸਡ ਮੀਟ 

ਜ਼ਿਆਦਾ ਤਲਿਆ ਹੋਇਆ ਭੋਜਨ ਸਰੀਰ 'ਚ ਬੈਡ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ। ਜਿਸ ਕਾਰਨ ਖੂਨ ਦੇ ਥੱਕੇ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਬਾਅਦ ਵਿੱਚ ਦਿਲ ਦਾ ਦੌਰਾ ਪੈ ਸਕਦਾ ਹੈ।

ਬੈਡ ਕੋਲੈਸਟ੍ਰਾਲ

ਮੇਓ ਕਲੀਨਿਕ ਦੀ ਰਿਪੋਰਟ ਮੁਤਾਬਕ ਜੇਕਰ ਤੁਸੀਂ ਬਹੁਤ ਜ਼ਿਆਦਾ ਖੰਡ ਖਾਂਦੇ ਹੋ ਤਾਂ ਵੀ ਨਾੜੀਆਂ ਦੇ ਬਲਾਕ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬਹੁਤ ਜ਼ਿਆਦਾ ਖੰਡ ਖਾਣ ਨਾਲ ਸੋਜ ਹੁੰਦੀ ਹੈ।

ਮੇਓ ਕਲੀਨਿਕ

ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ ਖੂਨ ਦੇ ਗਤਲੇ ਦੇ ਖ਼ਤਰੇ ਨੂੰ ਵਧਾ ਸਕਦਾ ਹੈ ਸ਼ਰਾਬ ਸਰੀਰ ਵਿੱਚ ਖੂਨ ਦੇ ਥੱਕੇ ਬਣਨ ਦੀ ਪ੍ਰਕਿਰਿਆ ਨੂੰ ਵਧਾ ਸਕਦੀ ਹੈ। ਇਸ ਕਾਰਨ ਨਾੜੀਆਂ ਦੇ ਬਲਾਕ ਹੋਣ ਦਾ ਖ਼ਤਰਾ ਰਹਿੰਦਾ ਹੈ।

ਅਲਕੋਹਲ ਦਾ ਸੇਵਨ

ਪਾਕਿਸਤਾਨ ਚੋਣਾਂ 'ਚ VIP ਉਮੀਦਵਾਰਾਂ ਦਾ ਕਿਵੇਂ ਦਾ ਰਹਾ ਪ੍ਰਦਰਸ਼ਨ?