ਇਹ ਡ੍ਰਾਈ ਫਰੂਟ ਖਾਣ ਨਾਲ ਸਰਦੀਆਂ ਵਿੱਚ ਵੱਧ ਸਕਦਾ ਹੈ Uric Acid

22 Dec 2023

TV9Punjabi

ਖਜੂਰ ਵਿੱਚ ਪਿਊਰੀਨ ਕਾਫੀ ਵੱਧ ਮਾਤਰਾ ਵਿੱਚ ਮੌਜੂਦ ਹੁੰਦਾ ਹੈ, ਜਿਸ ਨਾਲ ਸਰੀਰ ਵਿੱਚ  Uric Acid ਵੱਧ ਸਕਦਾ ਹੈ।

ਖਜੂਰ

ਡਾ. ਅਜੈ ਕੁਮਾਰ ਨੇ ਦੱਸਿਆ ਕਿ ਕਿਸ਼ਮਿਸ਼ ਅੰਗੂਰ ਤੋਂ ਬਣਾਈ ਜਾਂਦੀ ਹੈ ਅਤੇ ਅੰਗੂਰ ਵਿੱਚ ਕਾਫੀ ਵੱਧ ਮਾਤਰਾ ਵਿੱਚ ਪਿਊਰੀਨ ਹੁੰਦਾ ਹੈ। ਇਸ ਕਾਰਨ ਯੂਰੀਕ ਐਸਿਡ ਦਾ ਲੇਵਲ ਵੱਧ ਜਾਂਦਾ ਹੈ।

ਕਿਸ਼ਮਿਸ਼

ਜੋ ਲੋਕ ਵੱਧ ਪਿਊਰੀਨ ਵਾਲਾ ਭੋਜਨ ਕਰਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਯੂਰਿਕ ਐਸਿਡ ਤੇਜ਼ੀ ਨਾਲ ਵੱਧ ਜਾਂਦਾ ਹੈ। 

Uric Acid

ਸ਼ਰਾਬ, ਮੀਟ ਅਤੇ ਕਈ ਤਰ੍ਹਾਂ ਦੀ ਮੱਛੀਆਂ ਵਿੱਚ ਪਿਊਰੀਨ ਦੀ ਮਾਤਰਾ ਵੱਧ ਹੁੰਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਯੂਰਿਕ ਐਸੀਡ ਦਾ ਲੇਵਲ ਤੇਜ਼ੀ ਨਾਲ ਵੱਧ ਸਕਦਾ ਹੈ।

ਇਨ੍ਹਾਂ ਚੀਜ਼ਾਂ ਵਿੱਚ ਹੈ ਪਿਊਰੀਨ 

 ਸ਼ਰੀਰ ਵਿੱਚ ਯੂਰਿਕ ਐਸਿਡ ਵੱਧ ਜਾਂਦਾ ਹੈ ਤਾਂ ਇਸ ਦਾ ਪਹਿਲਾ ਅਸਰ ਸਰੀਰ ਦੇ ਜੋੜਾਂ ਵਿੱਚ ਪੈਂਦਾ ਹੈ।

ਕਈ ਬਿਮਾਰੀਆਂ ਦਾ ਖ਼ਦਸ਼ਾ

ਯੂਰਿਕ ਐਸਿਡ ਵੱਧਦਾ ਹੈ ਤਾਂ ਇਸ ਦਾ ਅਸਰ ਕਿਡਨੀ 'ਤੇ ਪੈਂਦਾ ਹੈ। ਇਸ 'ਤੇ ਧਿਆਨ ਨਹੀਂ ਦੇਈਏ ਤਾਂ ਕਿਡਨੀ ਖਰਾਬ ਹੋ ਸਕਦੀ ਹੈ।

ਕਿਡਨੀ ਵਿੱਚ ਖਰਾਬੀ

ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਡਾਈਟ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਤੁਸੀਂ ਨੀਂਬੂ, ਚੈਰੀ ਅਤੇ ਦੁੱਧ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।

ਇੰਝ ਕਰੋ ਕੰਟਰੋਲ

ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ