Poll of Polls: ਹਰਿਆਣਾ 'ਚ ਭਾਜਪਾ ਦੀ ਲੀਡ, ਕਾਂਗਰਸ ਨੂੰ ਕਿੰਨੀਆਂ ਸੀਟਾਂ?

02 June 2024

TV9 Punjabi

Author: Isha Sharma

ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਲਈ 25 ਮਈ ਨੂੰ ਵੋਟਿੰਗ ਹੋਈ ਸੀ। ਜਿਸ ਤੋਂ ਬਾਅਦ 223 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਸੀਲ ਹੋ ਗਈ ਹੈ।

10 ਲੋਕ ਸਭਾ ਸੀਟਾਂ

ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਔਸਤਨ 64.80 ਫੀਸਦੀ ਵੋਟਿੰਗ ਹੋਈ। ਵੋਟਿੰਗ ਤੋਂ ਬਾਅਦ ਹੁਣ 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਪਰ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆ ਗਿਆ ਹੈ।

64.80 ਫੀਸਦੀ ਵੋਟਿੰਗ

ਟੀਵੀ 9 ਭਾਰਤਵਰਸ਼ ਦੇ ਪੋਲਸਟਰੈਟ ਅਤੇ ਪੀਪਲਜ਼ ਇਨਸਾਈਟ ਦੇ ਐਗਜ਼ਿਟ ਪੋਲ ਮੁਤਾਬਕ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿੱਚੋਂ ਐਨਡੀਏ ਨੂੰ 8 ਅਤੇ ਇੰਡੀਆ ਅਲਾਇੰਸ ਨੂੰ 2 ਸੀਟਾਂ ਮਿਲ ਰਹੀਆਂ ਹਨ।

ਐਗਜ਼ਿਟ ਪੋਲ

ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਅਨੁਸਾਰ, ਐਨਡੀਏ ਨੂੰ 6 ਤੋਂ 8, ਕਾਂਗਰਸ ਨੂੰ 2 ਤੋਂ 4, ਜਦੋਂ ਕਿ ਹੋਰਾਂ ਨੂੰ 0 ਤੱਕ ਘਟਦੇ ਦੇਖਿਆ ਜਾ ਰਿਹਾ ਹੈ।

ਇੰਡੀਆ ਟੂਡੇ

ਏਬੀਪੀ ਨਿਊਜ਼-ਸੀ ਵੋਟਰ ਦੇ ਮੁਤਾਬਕ, ਇੰਡੀਆ ਅਲਾਇੰਸ ਨੂੰ 4 ਤੋਂ 6 ਸੀਟਾਂ ਮਿਲ ਰਹੀਆਂ ਹਨ, ਐਨਡੀਏ ਨੂੰ 4 ਤੋਂ 6 ਸੀਟਾਂ ਮਿਲ ਰਹੀਆਂ ਹਨ।

ਏਬੀਪੀ ਨਿਊਜ਼

ਇੰਡੀਆ ਟੀਵੀ-ਸੀਐਨਐਕਸ ਮੁਤਾਬਕ ਭਾਜਪਾ ਨੂੰ 6-8 ਸੀਟਾਂ ਮਿਲ ਰਹੀਆਂ ਹਨ, ਕਾਂਗਰਸ ਨੂੰ 2-4 ਸੀਟਾਂ ਮਿਲ ਰਹੀਆਂ ਹਨ।

ਇੰਡੀਆ ਟੀਵੀ

ਨਿਊਜ਼ 18- ਮੈਗਾ ਐਗਜ਼ਿਟ ਪੋਲ ਮੁਤਾਬਕ NDA ਨੂੰ 5-7 ਸੀਟਾਂ ਮਿਲ ਰਹੀਆਂ ਹਨ, ਇੰਡੀਆ ਅਲਾਇੰਸ ਨੂੰ 3-5 ਸੀਟਾਂ ਮਿਲ ਰਹੀਆਂ ਹਨ।

ਨਿਊਜ਼ 18

ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਕੀਤਾ ਆਤਮ ਸਮਰਪਣ