ਬਠਿੰਡਾ ਸੀਟ ਛੱਡ ਸਕਦੇ ਹਨ ਹਰਸਿਮਰਤ ਕੌਰ ਬਾਦਲ, ਜਾਣੋ ਕੀ ਹੈ ਕਾਰਨ 

15 April 2024

TV9 Punjabi

Author: Isha

ਬਠਿੰਡਾ ਤੋਂ ਸਾਂਸਦ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੀ ਸੀਟ ਬਦਲੀ ਜਾ ਸਕਦੀ ਹੈ।

ਬਠਿੰਡਾ 

Pic Credit: Instagram 

ਪਾਰਟੀ ਵੱਲੋਂ ਜਾਰੀ ਕੀਤੀ ਸੂਚੀ 'ਚ ਬਠਿੰਡਾ ਸੀਟ ਤੋਂ ਲਗਾਤਾਰ 3 ਵਾਰ ਦੇ ਸੰਸਦ ਮੈਂਬਰ ਹਰਸਿਮਰਤ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਸੀ। 

ਹਰਸਿਮਰਤ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਸਮੇਂ ਫਿਰੋਜ਼ਪੁਰ ਸੀਟ ਤੋਂ ਸੰਸਦ ਮੈਂਬਰ ਹਨ। ਪਾਰਟੀ ਵੱਲੋਂ ਇਨ੍ਹਾਂ ਦੋਵਾਂ ਸੀਟਾਂ ਤੋਂ ਕਿਸ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। 

ਫਿਰੋਜ਼ਪੁਰ ਸੀਟ

ਮੀਡੀਆ ਦੀਆਂ ਰਿਪੋਰਟਾਂ ਦੀਆਂ ਮੰਨੀਏ ਤਾਂ ਹਰਸਿਮਰਤ ਨੂੰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ।

ਫਿਰੋਜ਼ਪੁਰ ਲੋਕ ਸਭਾ ਸੀਟ

ਬਠਿੰਡਾ ਲੋਕ ਸਭਾ ਸੀਟ ਛੱਡਣ ਦਾ ਮੁੱਖ ਕਾਰਨ 3 ਚੋਣਾਂ ਵਿੱਚ ਜਿੱਤ ਦਾ ਫਰਕ ਹੈ। ਪਹਿਲੀ ਚੋਣ ‘ਚ ਜਿੱਤ 1.25 ਲੱਖ ਸੀ ਪਰ ਤੀਜੀ ਜਿੱਤ ‘ਚ ਇਹ ਵਰਕ 20 ਹਜ਼ਾਰ ਤੱਕ ਰਹਿ ਗਿਆ ਸੀ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਵੋਟ ਬੈਂਕ ਭਾਜਪਾ ਨਾਲ ਜੁੜਿਆ ਹੈ ਜਿਸ ਦਾ ਨੁਕਸਾਨ ਹੋ ਸਕਦਾ ਹੈ।

ਕੀ ਹੈ ਕਾਰਨ?

ਸਲਮਾਨ ਖਾਨ ਦੇ ਘਰ ਗੋਲੀ ਚਲਾਉਣ ਵਾਲੇ ਸ਼ੂਟਰ ਦੀ ਹੋਈ ਪਛਾਣ