ਸਲਮਾਨ ਖਾਨ ਦੇ ਘਰ ਗੋਲੀ ਚਲਾਉਣ ਵਾਲੇ ਸ਼ੂਟਰ ਦੀ ਹੋਈ ਪਛਾਣ, ਜਾਣੋ ਕਿਵੇਂ ਹੋਈ ਸੀ ਪਲਾਨਿੰਗ?

15 April 2024

TV9 Punjabi

Author: Isha

ਸਲਮਾਨ ਖਾਨ ਦੇ ਘਰ ਦੇ ਬਾਹਰ 14 ਅਪ੍ਰੈਲ ਨੂੰਗੋਲੀਬਾਰੀ ਹੋਈ ਸੀ। ਮੁੰਬਈ ਕ੍ਰਾਈਮ ਬ੍ਰਾਂਚ ਇਸ ਦੀ ਜਾਂਚ ਕਰ ਰਹੀ ਹੈ। 

ਸਲਮਾਨ ਖਾਨ

Pic Credit: Instagram 

ਲਾਰੈਂਸ ਬਿਸ਼ਨੋਈ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਦਾ ਨਾਂ ਇਸ ਦੇ ਮਾਸਟਰਮਾਈਂਡ ਵਜੋਂ ਆ ਰਿਹਾ ਹੈ।

ਲਾਰੈਂਸ ਬਿਸ਼ਨੋਈ ਗੈਂਗ

ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ੂਟਰਸ ਦੀ ਭਾਲ ਅਜੇ ਵੀ ਜਾਰੀ ਹੈ। ਦੋ ਸ਼ੂਟਰਾਂ ਵਿੱਚੋਂ ਇੱਕ ਦੀ ਪਛਾਣ ਵੀ ਹੋ ਗਈ ਹੈ। ਉਸ ਦਾ ਨਾਂ ਵਿਸ਼ਾਲ ਉਰਫ ਕਾਲੂ ਦੱਸਿਆ ਜਾ ਰਿਹਾ ਹੈ।

ਦੋ ਸ਼ੂਟਰ

ਤਾਜ਼ਾ ਅਪਡੇਟ ਮੁਤਾਬਕ, ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਸਾਜ਼ਿਸ਼ ਅਮਰੀਕਾ ‘ਚ ਰਚੀ ਗਈ ਸੀ।

ਅਮਰੀਕਾ ਵਿੱਚ ਰਚੀ ਗਈ ਸਾਜ਼ਿਸ਼

ਗੋਲਡੀ ਬਰਾੜ ਨਾਲ ਸ਼ੂਟਿੰਗ ਤੋਂ ਬਾਅਦ ਸਲਮਾਨ ਨੂੰ ਦਿੱਤੀ ਗਈ ਧਮਕੀ ‘ਚ ਇਸ ਦਾ ਨਾਂ ਵੀ ਸ਼ਾਮਲ ਹੈ। 

ਗੋਲਡੀ ਬਰਾੜ

ਫਿਲਹਾਲ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਪੁਲਿਸ ਗੋਲੀਬਾਰੀ ਕਰਨ ਵਾਲਿਆਂ ਦੀ ਭਾਲ ਵਿੱਚ ਜੁਟੀ ਹੋਈ ਹੈ।

ਪੰਜਾਬ ਪੁਲਿਸ

ਇਹ 2 ਬੀਜ ਸਵੇਰੇ ਖਾਲੀ ਪੇਟ ਖਾਓ, ਨਹੀਂ ਵਧੇਗਾ ਕੋਲੈਸਟ੍ਰੋਲ