ਇਜ਼ਰਾਈਲ ਦਾ ਇੱਹ ਕਦਮ 11 ਲੱਖ ਲੋਕਾਂ ਬੇਘਰ ਕਰ ਦੇਵੇਗਾ!
13 Oct 2023
TV9 Punjabi
ਹਮਾਸ ਦੇ ਹਮਲੇ ਦਾ ਇਜ਼ਰਾਇਲੀ ਫੌਜੀ ਮੂੰਹਤੋੜ ਜਵਾਬ ਦੇ ਰਹੇ ਹਨ। ਇਜ਼ਰਾਈਲੀ ਸੈਨਿਕਾਂ ਨੇ ਫਲਿਸਤੀਨ ਵਿੱਚ ਕਈ ਇਮਾਰਤਾਂ ਨੂੰ ਢਾਹ ਦਿੱਤਾ ਹੈ।
ਕਈ ਇਮਾਰਤਾਂ ਢਾਹ ਦਿੱਤੀਆਂ
Pic Credit
: PTI
ਇਜ਼ਰਾਈਲ ਨੇ ਗਾਜ਼ਾ ਦੇ 23 ਲੱਖ ਲੋਕਾਂ ਨੂੰ ਭੋਜਨ, ਪਾਣੀ, ਬਾਲਣ ਅਤੇ ਬਿਜਲੀ ਦੀ ਸਪਲਾਈ ਰੋਕ ਦਿੱਤੀ ਹੈ।
ਗਾਜ਼ਾ ਨੂੰ ਮੂੰਹਤੋੜ ਜਵਾਬ
ਇਜ਼ਰਾਇਲੀ ਫੌਜ ਲੇਬਨਾਨ ਦੀ ਸਰਹੱਦ 'ਤੇ ਲਗਾਤਾਰ ਗਸ਼ਤ ਕਰ ਰਹੀ ਹੈ। ਨਾਲ ਹੀ ਹਮਾਸ ਤੋਂ ਬਦਲਾ ਲੈਂਦੇ ਹੋਏ ਗਾਜ਼ਾ 'ਤੇ 6000 ਬੰਬ ਸੁੱਟੇ ਹਨ।
ਲੇਬਨਾਨ ਬਾਰਡਰ ਗਸ਼ਤ
ਇਸ ਤੋਂ ਇਲਾਵਾ ਸੈਨਿਕਾਂ ਨੇ ਉੱਤਰੀ ਗਾਜ਼ਾ ਦੀ 11 ਲੱਖ ਆਬਾਦੀ ਨੂੰ 24 ਘੰਟਿਆਂ ਦੇ ਅੰਦਰ ਦੱਖਣ ਵੱਲ ਸ਼ਿਫਟ ਕਰਨ ਦੇ ਹੁਕਮ ਦਿੱਤੇ ਹਨ।
ਉੱਤਰੀ ਗਾਜ਼ਾ ਖਾਲੀ ਕਰਨ ਦੇ ਨਿਰਦੇਸ਼
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇੰਨੀ ਵੱਡੀ ਆਬਾਦੀ ਨੂੰ 24 ਘੰਟਿਆਂ ਵਿੱਚ ਤਬਦੀਲ ਕਰਨਾ ਅਸੰਭਵ ਹੈ।
ਸੰਯੁਕਤ ਰਾਸ਼ਟਰ ਦੀ ਚਿੰਤਾ
ਹੋਰ ਵੈੱਬ ਸਟੋਰੀਜ਼ ਦੇਖੋ
ਜ਼ੀਰਕਪੁਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ
Learn more