ਮਹਿੰਗਾ Treatment ਨਹੀਂ ਇਹਨਾਂ ਸੱਸਤੀ ਚੀਜ਼ਾਂ ਨਾਲ ਵਾਲ ਹੋਣਗੇ ਲੰਬੇ ਅਤੇ ਸੰਘਣੇ

 10 Dec 2023

TV9 Punjabi

ਸੰਘਣੇ ਤੇ ਲੰਬੇ ਬਾਲ ਹਰ ਕੁੜੀ ਨੂੰ ਪਸੰਦ ਹੁੰਦੇ ਨੇ ਜਿਸ ਲਈ ਕੁੜੀਆਂ ਮਹਿੰਗੇ ਹੇਅਰ Treatment ਕਰਵਾਉਂਦੀਆਂ ਨੇ।

ਹੇਅਰ ਟ੍ਰੀਟਮੇਂਟ

ਵਾਲਾਂ ਨੂੰ ਲੰਬੇ ਤੇ ਸੰਘਣੇ ਬਣਾਉਣ ਲਈ ਘਰ ਦੀਆਂ ਸੱਸਤੀਆਂ ਚੀਜ਼ਂ ਬਹੁਤ ਕੰਮ ਆ ਸਕਦੀਆਂ ਨੇ।

ਹੋਮ ਰੇਮੇਡੀਜ਼

ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾਂ ਪਹਿਲਾਂ ਵਾਲਾਂ 'ਚ ਪਿਆਜ਼ ਦਾ ਰਸ ਲਗਾਓ।ਇਸ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ।

ਪਿਆਜ਼

ਵਿਟਾਮਿਨ ਸੀ ਨਾਲ ਭਰਪੂਰ ਆਂਵਲਾ ਤੁਹਾਡੇ ਵਾਲਾਂ ਲਈ ਕਾਫੀ ਫਾਇਦੇਮੰਦ ਹੈ।

ਆਂਵਲਾ

ਡੈਡ੍ਰਫ ਤੋਂ ਰੋ ਰਹੇ ਹੋ ਪਰੇਸ਼ਾਨ ਤਾਂ ਨੀਮ ਦੇ ਪਾਣੀ ਨਾਲ ਹੇਅਰ Wash ਕਰੋ ਜ਼ਾਂ ਹੇਅਰ ਮਾਸਕ ਲਗਾਓ। 

ਨੀਮ 

ਮੇਥੀ ਦੇ ਬੀਜ਼ਾਂ ਨੂੰ ਪੀਸ ਕੇ ਇਸਦਾ ਮਾਸਕ ਬਣਾਕੇ ਵਾਲਾਂ 'ਤੇ ਲਾਓ ਇਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਨੇ।

ਮੇਥੀ

ਅੰਡਾ ਵਾਲਾਂ ਲਈ ਕਾਫੀ ਫਾਇਦੇਮੰਦ ਹੈ। ਇਹ ਵਾਲਾਂ ਦੀ ਕੰਡੀਸ਼ਨਿੰਗ ਕਰਦਾ ਹੈ।

ਅੰਡਾ

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ