9 Sep 2023
TV9 Punjabi
ਹੇਅਰ ਸਟਾਈਲ ਨੂੰ ਹੋਰ ਸੋਹਣਾ ਬਨਾਉਣ ਲਈ ਕਰੋ ਇਹਨਾਂ ਫੁੱਲਾਂ ਦਾ ਇਸਤਮਾਲ
Credits: Pixabay
ਚਮੇਲੀ ਦੇ ਫੁੱਲ ਵੈਸਟ੍ਰਰਨ ਡਰੈਸ ਨਾਲ ਸਟਾਈਲ ਸਕ ਸਕਦੇ ਹੋ।
ਜੇਕਰ ਤੁਸੀਂ ਗਜਰਾ ਨਹੀਂ ਲਾਉਣਾ ਚਾਹੁੰਦੇ ਤਾਂ Carnation ਦੇ ਫੁੱਲ ਦਾ ਇਸਤਮਾਲ ਕਰ ਸਕਦੇ ਹੋ।
ਡ੍ਰੈਸ ਦੇ ਕਲਰ ਮੁਤਾਬਕ ਗੁਲਾਬ ਦੇ ਫੁੱਲਾਂ ਦੇ ਰੰਗ ਦਾ ਹੇਅਰਸਟਾਈਲ ਕਰ ਸਕਦੇ ਹੋ। ਇਹ ਤੁਹਾਡੀ ਖੁਬਸੂਰਤੀ ਨੂੰ ਹੋਰ ਵਧਾਏ ਗਾ।
Orchid ਦੇ ਫੁੱਲ ਤੁਹਾਡੇ ਹੇਅਰ ਸਟਾਈਲ ਨੂੰ ਕਾਫੀ ਐਲਿਗੇਂਟ ਲੁੱਕ ਦੇਣ ਦਾ ਕੰਮ ਕਰੇਗਾ।
ਵਾਲਾਂ 'ਚ Daisy ਦੇ ਫੁੱਲ ਲਾਉਣ ਨਾਲ ਤੁਹਾਨੂੰ ਫ੍ਰੈਸ਼ ਲੁੱਕ ਮਿਲੇਗਾ। ਇਹ ਬਹੁਤ ਸੋਹਣੇ ਲੱਗਦੇ ਨੇ।
ਵਾਲਾਂ ਦੀ ਖੁਬਸੂਰਤੀ ਵੱਧਾਉਣ ਲਈ ਇਹ ਫੁੱਲ ਬਹੁਤ ਚੰਗਾ ਵਿਕਲਪ ਹੈ।
ਤੁਸੀਂ ਮੋਗਰੇ ਦੇ ਫੁੱਲਾਂ ਨਾਲ ਬਹੁਤ ਸੋਹਣਾ ਗਜਰਾ ਬਣਾ ਸਕਦੇ ਹੋ। ਇਹ ਕਾਫੀ ਖੁਬਸੂਰਤ ਲੱਗਦਾ ਹੈ।