71 ਹਜ਼ਾਰ ਰੁਪਏ ਤੋਂ ਹੇਠਾਂ ਆਇਆ ਸੋਨਾ, 3,543 ਰੁਪਏ ਹੋਇਆ ਸਸਤਾ

01 May 2024

TV9 Punjabi

Author: Isha 

ਰਿਕਾਰਡ ਉਚਾਈ ਤੋਂ ਬਾਅਦ ਦੇਸ਼ ਦੇ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਸੋਨੇ ਦੀ ਕੀਮਤ

ਮਲਟੀ ਕਮੋਡਿਟੀ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਸੋਨੇ ਦੀ ਕੀਮਤ ਜੀਵਨ ਕਾਲ ਦੇ ਉੱਚ ਪੱਧਰ ਤੋਂ 3,543 ਰੁਪਏ ਸਸਤਾ ਹੋ ਗਈ ਹੈ।

ਮਲਟੀ ਕਮੋਡਿਟੀ ਐਕਸਚੇਂਜ

ਮਲਟੀ ਕਮੋਡਿਟੀ ਐਕਸਚੇਂਜ 'ਤੇ 12 ਅਪ੍ਰੈਲ ਨੂੰ ਸੋਨੇ ਦੀ ਕੀਮਤ 73,958 ਰੁਪਏ ਦੇ ਲਾਇਫ ਟਾਇਮ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ।

ਕੀਮਤ 

ਮੰਗਲਵਾਰ ਨੂੰ ਜਦੋਂ ਵਾਇਦਾ ਬਾਜ਼ਾਰ ਬੰਦ ਹੋਇਆ ਤਾਂ ਸੋਨੇ ਦੀ ਕੀਮਤ 70,415 ਰੁਪਏ ਪ੍ਰਤੀ ਦਸ ਗ੍ਰਾਮ ਦੇਖੀ ਗਈ।

70,415 ਰੁਪਏ ਪ੍ਰਤੀ ਦਸ ਗ੍ਰਾਮ

ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਲੱਗਦਾ ਹੈ ਕਿ ਵਾਇਦਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ਤੋਂ ਕਰੀਬ 5 ਫੀਸਦੀ ਘੱਟ ਗਈਆਂ ਹਨ।

5 ਫੀਸਦੀ 

ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੌਰਾਨ ਸੋਨੇ ਦੀ ਕੀਮਤ 1400 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਡਿੱਗਦੀ ਨਜ਼ਰ ਆਈ।

1400 ਰੁਪਏ

ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਹਰੀ ਇਲਾਇਚੀ