ਦੇਸ਼ ਦੇ ਇਸ ਸੂਬੇ 'ਚ ਮਿਲਦੀ ਹੈ ਸਭ ਤੋਂ ਸਸਤੀ ਸ਼ਰਾਬ!

25 Sep 2023

TV9 Punjabi

ਇਸ ਸੂਬੇ 'ਚ ਅਲਗ ਹੈ Excise Policy ਦੇਸ਼ ਦੇ ਹਰ ਸੂਬੇ ਵਿੱਚ ਸ਼ਰਾਬ ਨੂੰ ਲੈ ਕੇ Excise Policy ਹੈ।

Excise Policy

ਇੰਟਰਨੇਸ਼ਨਲ ਸਪਿਰਿਟਸ ਐਂਡ ਵਾਇਨ ਐਸੋਸੀਏਸ਼ਨ ਆਫ਼ ਇੰਡੀਆ ਨੇ ਇਸ ਨੂੰ ਲੈ ਕੇ ਕੀਤਾ ਹੈ ਵਿਸ਼ਲੇਸ਼ਣ

ਕਿਸ ਨੇ ਕੀਤਾ ਇਹ ਵਿਸ਼ਲੇਸ਼ਣ

ਵਿਸ਼ਲੇਸ਼ਣ ਦੇ ਮੁਤਾਬਕ ਕਰਨਾਟਕਾ 'ਚ ਮਿਲਦੀ ਹੈ ਸਭ ਤੋਂ ਮਹਿੰਗੀ ਸ਼ਰਾਬ

ਸਭ ਤੋਂ ਮਹਿੰਗੀ ਸ਼ਰਾਬ 

ਕਰਨਾਟਕਾ 'ਚ ਔਸਤਨ ਸ਼ਰਾਬ ਦੀ ਬੋਤਲ ਦੀ ਕੀਮਤ ਹੈ 513 ਰੁਪਏ 

ਕਿੰਨ੍ਹੇ ਦੀ ਹੈ ਇਹ ਬੋਤਲ?

ਕਰਨਾਟਕਾ 'ਚ 513 ਰੁਪਏ ਦੀ ਬੋਤਲ 'ਤੇ 83 ਰੁਪਏ ਦਾ ਟੈਕਸ ਲੱਗਦਾ ਹੈ।

ਕਿੰਨ੍ਹਾ ਲੱਗਦਾ ਹੈ ਟੈਕਸ?

ਵਿਸ਼ਲੇਸ਼ਣ ਦੇ ਮੁਤਾਬਕ ਗੋਆ 'ਚ ਮਿਲਦੀ ਹੈ ਸਭ ਤੋਂ ਸਸਤੀ ਸ਼ਰਾਬ

ਮਿਲਦੀ ਹੈ ਸਭ ਤੋਂ ਸਸਤੀ ਸ਼ਰਾਬ

ਗੋਆ 'ਚ ਔਸਤਨ ਸ਼ਰਾਬ ਦੀ ਕੀਮਤ 100 ਰੁਪਏ ਹੈ।

ਕਿੰਨ੍ਹੀ ਹੈ ਕੀਮਤ?

ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਅਤੇ ਅਨੀਮੀਆ ਨਾਲ ਲੜਣ ਲਈ ਆਇਰਨ ਬੂਸਟਰ