ਬਿਨਾਂ ਦਵਾਈ ਦੇ ਖੰਘ ਤੋਂ ਪਾਓ ਰਾਹਤ, ਇਨ੍ਹਾਂ ਘਰੇਲੂ ਨੁਸਖਿਆਂ ਦਾ ਕਰੋ ਸੇਵਨ
17-10- 2025
17-10- 2025
TV9 Punjabi
Author: Yashika Jethi
ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਬਦਲਦੇ ਮੌਸਮ ਵਿੱਚ, ਖੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹਨ। ਜੇਕਰ ਤੁਸੀਂ ਵੀ ਖੰਘ ਤੋਂ ਪੀੜਤ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।
ਖੰਘ ਤੋਂ ਰਾਹਤ ਪਾਉਣ ਲਈ ਖੰਘ ਦੇ ਸਿਰਪ ਪ੍ਰਭਾਵਸ਼ਾਲੀ ਹੁੰਦੇ ਹਨ, ਪਰ ਤੁਸੀਂ ਕੁਝ ਘਰੇਲੂ ਸਮੱਗਰੀਆਂ ਦੀ ਵਰਤੋਂ ਕਰਕੇ ਵੀ ਇਸ ਤੋਂ ਰਾਹਤ ਪਾ ਸਕਦੇ ਹੋ।
ਜੈਪੁਰ ਦੇ ਇੱਕ ਆਯੁਰਵੇਦ ਮਾਹਿਰ ਦਾ ਕਹਿਣਾ ਹੈ ਕਿ ਕਾਲੀ ਮਿਰਚ ਪਾਊਡਰ ਮਿਲਾ ਕੇ ਪਾਣੀ ਪੀਣ ਨਾਲ ਖੰਘ ਤੋਂ ਰਾਹਤ ਮਿਲਦੀ ਹੈ।
ਪਿੱਪਲ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕਰ ਪੀ ਲੈਣ ਨਾਲ ਖੰਘ ਤੋਂ ਰਾਹਤ ਮਿਲਦੀ ਹੈ।
ਮੁੱਲਠੀ ਵੀ ਖੰਘ ਤੋਂ ਰਾਹਤ ਪਾਉਣ ਲਈ ਅਸਰਦਾਰ ਹੈ। ਤੁਸੀਂ ਮੁੱਲਠੀ ਨੂੰ ਚਬਾ ਕੇ ਖਾਣਾ ਹੈ ਜਾਂ ਪਾਣੀ ਵਿਚ ਉਬਾਲ ਕੇ ਉਸ ਪਾਣੀ ਨੂੰ ਪੀਣਾ ਹੈ।
ਖੰਘ ਤੋਂ ਰਾਹਤ ਪਾਉਣ ਲਈ ਅਦਰਕ ਨੂੰ ਜੂਸ ਚਾਹ ਬਣਾ ਲਓ ਅਤੇ ਉਸ ਨੂੰ ਪੀਓ। ਇਸ ਨਾਲ ਤੁਹਾਨੂੰ ਖੰਘ ਤੋਂ ਰਾਹਤ ਮਿਲੇਗੀ।
ਅ
ਗਿਲੋਏ ਵਿਚ ਐਂਟੀ ਆਕਸੀਡੇਂਟ ਅਤੇ ਐਂਟੀ ਇੰਨਫਲੇਮੇਟਰੀ ਗੁਣ ਪਾਏ ਜਾਂਦੇ ਹਨ। ਗਿਲੋਏ ਦਾ ਪਾਣੀ ਉਬਾਲ ਕੇ ਪੀਣ ਨਾਲ ਰਾਹਤ ਮਿਲਦੀ ਹੈ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਧਨਤੇਰਸ 'ਤੇ ਖਰੀਦੋ ਲਾਈਟ ਵੇਟ ਜੂਲਰੀ, ਦੇਖੋ Latest Designs
Learn more