iPhone 14 ਤੁਹਾਨੂੰ 16 ਹਜ਼ਾਰ ਰੁਪਏ ਤੋਂ ਘੱਟ 'ਚ ਮਿਲੇਗਾ
14 Oct 2023
TV9 Punjabi
ਜੇਕਰ ਤੁਸੀਂ ਵੀ iPhone ਖਰੀਦਣਾ ਚਾਹੁੰਦੇ ਹੋ ਤਾਂ ਇਹ ਖੁਸ਼ਖਬਰੀ ਤੁਹਾਡੇ ਲਈ ਹੈ।
ਆਈਫੋਨ
Pic Credit: Freepik
ਆਈਫੋਨ ਖਰੀਦਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਆਈਫੋਨ ਖਰੀਦਣ ਦਾ ਸੁਪਨਾ
ਹਾਲਾਂਕਿ ਆਈਫੋਨ 14 ਦੀ ਅਸਲੀ ਕੀਮਤ 69,900 ਰੁਪਏ ਹੈ ਪਰ ਤੁਸੀਂ ਇਸ ਨੂੰ ਫਲਿੱਪਕਾਰਟ 'ਤੇ 17 ਫੀਸਦੀ ਡਿਸਕਾਊਂਟ ਨਾਲ 57 ਹਜ਼ਾਰ ਰੁਪਏ 'ਚ ਖਰੀਦ ਸਕਦੇ ਹੋ।
17 ਪ੍ਰਤੀਸ਼ਤ ਦੀ ਛੂਟ
ਜੇਕਰ ਤੁਸੀਂ SBI ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਸੀਂ ਇਸ 'ਤੇ 10 ਪ੍ਰਤੀਸ਼ਤ ਦੀ ਛੋਟ ਪ੍ਰਾਪਤ ਕਰ ਸਕਦੇ ਹੋ।
ਬੈਂਕ ਕ੍ਰੈਡਿਟ ਕਾਰਡ ਦੀ ਛੋਟ
ਬੈਂਕ ਆਫਰਸ ਤੋਂ ਇਲਾਵਾ ਇਸ ਫੋਨ 'ਤੇ ਤੁਹਾਨੂੰ ਐਕਸਚੇਂਜ ਆਫਰ ਦਾ ਵੀ ਫਾਇਦਾ ਮਿਲ ਰਿਹਾ ਹੈ। ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ ਤਾਂ ਤੁਹਾਨੂੰ ਇਸ ਆਈਫੋਨ 14 'ਤੇ 42 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ।
42 ਹਜ਼ਾਰ ਰੁਪਏ ਤੱਕ ਦੀ ਛੋਟ
ਇਸ 'ਚ ਤੁਹਾਨੂੰ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ ਜਿਸ 'ਚ ਦੋਵੇਂ ਕੈਮਰੇ 12 ਮੈਗਾਪਿਕਸਲ ਦੇ ਹਨ, ਇਹ A15 ਬਾਇਓਨਿਕ ਚਿੱਪਸੈੱਟ ਨਾਲ ਲੈਸ ਹੈ।
ਡਿਊਲ ਕੈਮਰਾ ਸੈੱਟਅੱਪ
ਜੇਕਰ ਤੁਹਾਨੂੰ iPhone 14 'ਤੇ 42 ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਆਫਰ ਮਿਲਦਾ ਹੈ, ਤਾਂ ਤੁਸੀਂ ਇਸ ਨੂੰ 16 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦ ਸਕਦੇ ਹੋ।
16 ਹਜ਼ਾਰ ਰੁਪਏ ਤੋਂ ਵੀ ਘੱਟ ਵਿੱਚ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
12 ਘੰਟਿਆਂ 'ਚ 900 ਭੂਚਾਲ, ਇਸ ਦੇਸ਼ 'ਚ ਤਬਾਹੀ ਦਾ ਖ਼ਤਰਾ
Learn more