ਗੌਤਮ ਗੰਭੀਰ ਦਾ ਜਨਮ 14 ਅਕਤੂਬਰ 1981 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ ।

04-10- 2025

TV9 Punjabi

Author: Yashika.Jethi

ਪਿਤਾ

ਗੌਤਮ ਗੰਭੀਰ ਦੇ ਪਿਤਾ ਦਾ ਨਾਮ ਦੀਪਕ ਗੰਭੀਰ ਹੈ, ਜੋ ਕਿ ਇੱਕ ਟੈਕਸਟਾਈਲ ਉਦਯੋਗਪਤੀ ਹਨ।

ਮਾਂ

ਗੌਤਮ ਗੰਭੀਰ ਦੀ ਮਾਂ ਸੀਮਾ ਗੰਭੀਰ ਇੱਕ ਘਰੇਲੂ ਔਰਤ ਹੈ ।ਇਸ ਸ਼ੋਅ ਦਾ ਨਾਮ "ਟੂ ਮਚ ਵਿਦ ਕਾਜੋਲ ਐਂਡ ਟਵਿੰਕਲ" ਹੈ, ਜਿਸ ਦੇ ਹੁਣ ਤੱਕ ਦੋ ਐਪੀਸੋਡ ਆ ਚੁੱਕੇ ਹਨ।

ਗੌਤਮ ਗੰਭੀਰ ਦੀ ਇੱਕ ਛੋਟੀ ਭੈਣ ਏਕਤਾ ਹੈ।

ਭੈਣ

ਗੌਤਮ ਗੰਭੀਰ ਨੇ 28 ਅਕਤੂਬਰ 2011 ਨੂੰ ਨਤਾਸ਼ਾ ਜੈਨ ਨਾਲ ਵਿਆਹ ਕੀਤਾ ਸੀ । (ਕ੍ਰੈਡਿਟ ਇਮੇਜ: ਇੰਸਟਾਗ੍ਰਾਮ)

ਵਿਆਹ

ਗੌਤਮ ਗੰਭੀਰ ਦੀਆਂ 2 ਧੀਆਂ ਹਨ। (ਕ੍ਰੈਡਿਟ ਇਮੇਜ: ਇੰਸਟਾਗ੍ਰਾਮ)

ਧੀ

ਗੌਤਮ ਗੰਭੀਰ ਦੀ ਪਤਨੀ ਦਾ ਨਾਮ ਨਤਾਸ਼ਾ ਜੈਨ ਹੈ (ਕ੍ਰੈਡਿਟ ਇਮੇਜ: ਇੰਸਟਾਗ੍ਰਾਮ)

ਪਤਨੀ

ਗੌਤਮ ਗੰਭੀਰ ਨੇ ਆਪਣੇ ਕਰੀਅਰ ਵਿੱਚ ਭਾਰਤ ਲਈ 58 ਟੈਸਟ, 147 ਵਨਡੇ ਅਤੇ 37 ਟੀ-20 ਮੈਚ ਖੇਡੇ ਹਨ ।

ਕ੍ਰਿਕਟ ਕਰੀਅਰ

ਗੌਤਮ ਗੰਭੀਰ ਭਾਰਤੀ ਟੀਮ ਦੇ ਮੁੱਖ ਕੋਚ ਹਨ। (ਕ੍ਰੈਡਿਟ ਇਮੇਜ: ਇੰਸਟਾਗ੍ਰਾਮ)

ਕੋਚ

ਕਾਜੋਲ ਜਾਂ ਟਵਿੰਕਲ ਖੰਨਾ... ਕੌਣ ਅਮੀਰ ਹੈ?