11 Sep 2023
TV9 Punjabi
ਗਣੇਸ਼ ਚਤੁਰਥੀ ਆਉਣ ਵਾਲੀ ਹੈ ਜਿਸ ਦਾ ਸ਼ਰਧਾਲੂਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ। 19 ਸਤੰਬਰ ਨੂੰ ਗਣੇਸ਼ ਚੌਥ ਮਨਾਈ ਜਾਵੇਗਾ।
Credits:Instagram
ਇਸ ਦੌਰਾਨ ਗਣੇਸ਼ ਜੀ ਦੀ ਮੂਰਤੀ ਨੂੰ ਘਰ ਲਿਆ ਕੇ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ।
ਗਣੇਸ਼ ਜੀ ਦੀ ਮੂਰਤੀ ਨੂੰ ਲੈ ਕੇ ਕੁੱਝ ਗੱਲਾਂ ਧਿਆਨ 'ਚ ਰੱਖਣੀ ਚਾਹੀਦੀ ਹੈ।
ਮੂਰਤੀ ਓ ਹੀ ਲੈ ਕੇ ਆਓ ਜਿਸ 'ਚ ਸੂੰਡ ਦੀ ਦਸ਼ਾ ਗਣੇਸ਼ ਜੀ ਦੇ ਸਿੱਦੇ ਪਾਸੇ ਹੋਵੇ। ਇਸਨੂੰ ਸ਼ੁਭ ਮੰਨਿਆ ਜਾਂਦਾ ਹੈ।
ਸਨਾਤਨ ਧਰਮ 'ਚ ਗਣੇਸ਼ ਜੀ ਦੀ ਏਕਦਾਂਤ ਵਾਲੀ ਮੂਰਤੀ ਨੂੰ ਸ਼ੁਭ ਮੰਨਿਆ ਜਾਂਦਾ ਹੈ।
ਮੂਰਤੀ ਲਿਆਂਦੇ ਹੋਏ ਧਿਆਨ ਰੱਖੋ ਕਿ ਉਨ੍ਹਾਂ ਦੇ ਹੱਥਾਂ 'ਚ ਮੋਦਕ ਹੋਣੇ ਚਾਹੀਦੇ ਹਨ।
ਮੂਰਤੀ ਲਿਆਂਦੇ ਸਮੇਂ ਖਾਸ ਖਿਆਲ ਰੱਖੋ ਕਿ ਉਹ ਵਾਹਨ 'ਤੇ ਬੈਠੇ ਹੋਣ ਮੂਸ਼ਕ ਦੀ ਮੌਜੂਦਗੀ ਬੇਹੱਦ ਜ਼ਰੂਰੀ ਹੈ।
ਗਣੇਸ਼ ਜੀ ਦੀ ਮੂਰਤੀ ਉਹੀ ਲੈ ਕੇ ਆਓ ਜੋ ਵਿਰਾਜਮਾਨ ਹੋਣੇ ਚਾਹੀਦੇ ਹਨ। ਉਨ੍ਹਾਂ ਦੀ ਖੜੀ ਪ੍ਰਤਿਮਾ ਕਦੇ ਨਾ ਲੈ ਕੇ ਆਓ।
ਗਣੇਸ਼ ਜੀ ਦੀ ਮੂਰਤੀ 'ਚ ਸਜਾਵਟ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।