ਗਨੇਸ਼ ਚਤੁਰਥੀ 'ਤੇ ਬਣਾਓ Rose ਰਸਮਲਾਈ ਮੋਦਕ

19 Sep 2023

TV9 Punjabi

ਪਨੀਰ ਨੂੰ ਮਿਕਸਰ ਜਾਰ ਵਿੱਚ ਟ੍ਰਾਂਸਫਰ ਕਰੋ ਜਦੋਂ ਤੱਕ ਇਹ Smooth Textured ਮਿਸ਼ਰਨ ਨਾ ਬਣ ਜਾਵੇ। 

ਪਨੀਰ ਨੂੰ ਗ੍ਰਾਈਂਡ

Credits: Instagram

ਕੜਾਈ ਵਿੱਚ ਘਿਓ ਅਤੇ ਪਨੀਰ ਮਿਲਾਓ

ਘਿਓ ਅਤੇ ਪਨੀਰ ਮਿਲਾਓ

ਕੜਾਈ ਵਿੱਚ ਘਿਓ ਪਨੀਰ,ਖੰਡ,ਮਿਲਕ ਪਾਊਡਰ ਚੰਗੀ ਤਰ੍ਹਾਂ ਮਿਲਾ ਲਓ।

ਮਿਲਕ ਪਾਊਡਰ ਮਿਲਾਓ

ਜਦੋਂ ਤੱਕ ਇਹ ਨਰਮ ਆਟੇ ਵਿੱਚ ਨਾ ਬਦਲ ਜਾਵੇ ਉਦੋ ਤੱਕ ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਰਹੋ।

ਨਰਮ ਆਟਾ

ਪਿਸਤਾ,ਇਲਾਇਚੀ ਪਾਊਡਰ ਅਤੇ Rose Syrup ਪਾਓ ਅਤੇ ਚੰਗੀ ਤਰ੍ਹਾਂ ਮਿਲਾਓ

Rose Syrup ਪਾਓ

ਮੱਧਮ-ਘੱਟ ਅੱਗ 'ਤੇ  7-8 ਮਿੰਟ ਪਕਾਉਣ ਤੋਂ ਬਾਅਦ,ਮਿਸ਼ਰਨ ਪੈਨ ਦੇ ਪਾਸਿਆਂ ਨੂੰ ਛੱਡਣਾ ਸ਼ੁਰੂ ਕਰ ਦੇਵੇਗਾ। 

ਮਿਸ਼ਰਨ ਪਕਾਓ

ਜਦੋਂ ਮੋਦਕ ਦਾ ਮਿਸ਼ਰਨ ਚੰਗੀ ਤਰ੍ਹਾਂ ਪਕ ਜਾਵੇ ਇਹ ਪੈਨ ਵਿੱਚ non-sticky ਆਟੇ ਰੇ ਰੂਪ ਵਿੱਚ ਆ ਜਾਂਦਾ ਹੈ।

non-sticky ਆਟਾ

ਗੈਸ ਬੰਦ ਕਰ ਦਿਓ ਅਤੇ ਇਕ ਪਲੇਟ 'ਚ ਮੋਦਕ  ਦਾ ਮਿਸ਼ਰਨ ਰੱਖੋ

ਮੋਦਕ  ਦਾ ਮਿਸ਼ਰਨ

ਠੰਡਾ ਹੋਣ 'ਤੇ ਇਸ ਮਿਸ਼ਰਨ ਨੂੰ ਮੋਦਕ ਵਾਲੇ ਸਾਂਚੇ ਵਿੱਚ ਭਰੋ

ਸਾਂਚੇ ਵਿੱਚ ਭਰੋ

ਸਾਂਚੇ ਨੂੰ ਥੋੜਾ ਦਬਾਓ ਅਤੇ ਤੁਹਾਡੇ ਮੋਦਕ ਤਿਆਰ 

ਮੋਦਕ ਤਿਆਰ

ਗਣੇਸ਼ ਚਤੁਰਥੀ ਵਾਲੇ ਦਿਨ ਕਿਵੇਂ ਕੀਤੀ ਜਾਂਦੀ ਹੈ ਪੂਜਾ, ਜਾਣੋ ਸਹੀ ਵਿਧੀ