G20 ਤੋਂ ਪਹਿਲਾਂ ਦਿੱਲੀ ਨੂੰ ਮਿਲੀ 400 ਹੋਰ Electric ਬੱਸਾਂ

6 Sep 2023

TV9 Punjabi

ਦਿੱਲੀ ਨੂੰ 400 Electric ਬੱਸਾਂ ਦੀ ਸੌਗਾਤ ਮਿਲੀ ਹੈ ਜੋ ਆਧੁਨਿਕ Features ਨਾਲ ਲੈਸ ਨੇ।

ਵੱਡੀ ਸੌਗਾਤ

Pic Credit: PTI

G20 ਮੌਕੇ ਦਿੱਲੀ ਦੀਆਂ ਸੜਕਾਂ 'ਤੇ ਜ਼ਿਆਦਾ ਤੋਂ ਜ਼ਿਆਦਾ Electric ਬੱਸਾਂ ਦੌੜਣ ਗਿਆ। 

G20 ਮੌਕੇ ਸੌਗਾਤ

ਨਵੀਂ ਬੱਸਾਂ ਨੂੰ ਮਿਲਾ ਕੇ ਦਿੱਲੀ 'ਚ ਹੁਣ 800 Electric ਬੱਸਾਂ ਹੋ ਗਇਆਂ ਨੇ।

800 Electric ਬੱਸਾਂ

ਨਵੀਂ ਬੱਸਾਂ 'ਚ LED Screen, 3 ਸੀਸੀਟੀਵੀ, ਰਿਜ਼ਰਵ ਕੈਮਰਾ ਵਰਗੇ Features ਨੇ।

LED Screen

ਇਹਨਾਂ ਬੱਸਾਂ 'ਚ ਹਾਈਡ੍ਰੋਲਿਕ ਲਿਫ਼ਟ ਹੋਵੇਗੀ ਜੋ ਦਿਵਆਂਗ ਨੂੰ WheelChair ਦੇ ਨਾਲ ਸਫ਼ਰ ਕਰਨ 'ਚ ਮਦਦ ਕਰੇਗੀ।

ਹਾਈਡ੍ਰੋਲਿਕ ਲਿਫ਼ਟ

 ਇਹਨਾਂ ਬੱਸਾਂ ਨੂੰ LG ਤੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ।

ਹਰੀ ਝੰਡੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ