19-12- 2025
TV9 Punjabi
Author: Sandeep Singh
ਗੋਰਖਪੁਰ ਵਿਚ ਕਈ ਸੰਥੇਟਿਕ ਭੂੰਨੇ ਹੋਏ ਛੋਲਿਆਂ ਦੀਆਂ ਕਈ ਬੌਰੀਆਂ ਪਕੜੀਆਂ ਗਇਆ। ਜਿਸ ਵਿਚ ਛੋਲਿਆਂ ਨੂੰ ਪੀਲਾ ਅਤੇ ਚਮਕਦਾਰ ਬਣਾਉਣ ਲਈ ਕਲਰ ਵਾਲੀ ਡਾਈ ਦੀ ਮਿਲਾਵਟ ਕੀਤੀ ਜਾਂਦੀ ਹੈ।
ਇਕ ਗਿਲਾਸ ਪਾਣੀ ਵਿਚ ਭੂਨੇ ਹੋਏ ਛੋਲੇ ਪਾਓ, ਜੇਕਰ ਪਾਣੀ ਦੁੱਧ ਵਰਗਾ ਜਾਂ ਪੀਲਾ ਹੋ ਜਾਂਦਾ ਹੈ ਤਾਂ ਸਮਝੋ ਮਿਲਾਵਟ ਕੀਤੀ ਗਈ ਹੈ।
ਸੇਬ ਤੇ ਵੈਕਸ ਦੀ ਕੋਟਿੰਗ ਕੀਤੀ ਜਾਂਦੀ ਹੈ। ਇਸ ਨੂੰ ਪਹਿਚਾਣਨ ਲਈ ਸੇਬ ਤੋਂ ਚਾਕੂ ਨਾਲ ਰਗੜੋ, ਜੇਕਰ ਸੰਥੇਟਿਕ ਰੰਗ ਦਿੱਤਾ ਹੈ ਤਾਂ ਵੈਕਸ ਉਤਰਨ ਲਗੇਗੀ।
ਕੈਮੀਕਲ ਵਾਲੇ ਸੇਬ ਨੂੰ ਖਾਣ ਨਾਲ ਐਲਰਜ਼ੀ ਅਤੇ ਪੇਟ ਦਾ ਦਰਦ ਹੋ ਸਕਦਾ ਹੈ। ਸੰਥੇਟਿਕ ਵੈਕਸ ਵਾਲੇ ਸੇਬ ਨੂੰ ਸਾਫ ਕਰਨ ਲਈ ਗਰਮ ਪਾਣੀ ਵਿਚ ਪਾਓ ਅਤੇ ਫਿਰ ਠੰਡੇ ਪਾਣੀ ਨਾਲ ਸਾਫ ਕਰ ਲਓ।
ਸ਼ੰਕਰਕੱਦੀ ਵਿਚ ਮਿਲਾਵਟ ਚੈੱਕ ਕਰਨ ਲਈ ਤੇਲ ਵਿਚ ਕਾਟਨ ਨੂੰ ਡੂਬਿਓ ਅਤੇ ਸ਼ੰਕਰਕੱਦੀ ਤੇ ਲਾਓ, ਜੇਕਰ ਕਾਟਨ ਤੇ ਲਾਲ ਰੰਗ ਲਗਦਾ ਹੈ ਤਾਂ ਇਸ ਤੇ ਕੈਮੀਕਲ ਚੱੜਿਆ ਹੋਇਆ ਹੈ।
ਸਰਦੀਆਂ ਵਿਚ ਹਰੀ ਮਟਰ ਖੂਬ ਖਾਂਦੀ ਜਾਂਦੀ ਹੈ, ਪਰ ਇਸ ਵਿਚ ਮਿਲਾਵਟ ਕੀਤੀ ਜਾ ਰਹੀ ਹੈ, ਇਸ ਮਿਲਾਵਟ ਨੂੰ ਚੈੱਕ ਕਰਨ ਲਈ ਇਕ ਗਿਲਾਸ ਵਿਚ ਪਾਣੀ ਅਤੇ ਨਾਲ ਹੀ ਮਟਰ ਦੇ ਦਾਣੇ ਪਾ ਲਓ, ਜੇਕਰ ਪਾਣੀ ਹਰਾ ਹੁੰਦਾ ਹੈ ਤਾਂ ਮਿਲਾਵਟ ਹੈ।