ਵਿਆਹ ਦੇ ਸੀਜ਼ਨ ਲਈ ਤੁਸੀਂ ਇਹਨਾਂ ਸੂਟਾਂ ਨੂੰ ਕਰ ਸਕਦੇ ਹੋ ਸਟਾਈਲ
23 Nov 2023
TV9 Punjabi
ਤੁਸੀਂ ਚਿਕਨਕਾਰੀ ਪਲਾਜ਼ੋ ਸੂਟ ਨੂੰ ਝੂਮਕੇ ਅਤੇ ਮੈਚਿੰਗ ਪਰਸ ਨਾਲ ਕੈਰੀ ਕਰ ਸਕਦੇ ਹੋ। ਇਹ ਤੁਹਾਡੀ ਲੁੱਕ ਨੂੰ ਕਾਫੀ ਸਟਾਈਲਿਸ਼ ਨਾਲ-ਨਾਲ ਸਿੰਪਲ ਰੱਖੇਗਾ।
ਚਿਕਨਕਾਰੀ ਪਲਾਜ਼ੋ ਸੂਟ
Pic Credits: Instagram
ਔਵਰ ਆਲ ਜਾਮਨੀ ਰੰਗ ਦੇ ਪਲਾਜ਼ੋ ਸੂਟ ਨੂੰ ਤੁਸੀਂ ਨੈਚੂਰਲ ਮੇਕਅੱਪ ਟ੍ਰਾਈ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਤਿਉਹਾਰ ਲਈ ਕਾਫੀ ਬਿਊਟੀਫੂਲ ਲੁੱਕ ਮਿਲੇਗੀ
ਪਲਾਜ਼ੋ ਸੂਟ
ਹਿਮਾਂਸ਼ੀ ਖੁਰਾਣਾ ਦਾ ਵਾਈਟ੍ਹ ਚੂੜੀਦਾਰ ਸੂਟ ਕਾਫੀ ਗਰੈਸਫੂਲ ਅਤੇ ਐਸਥੈਟਿਕ ਲਗੇਗਾ ਲੁੱਕ ਦਵੇਗਾ. ਇਸ ਨੂੰ ਤੁਸੀਂ ਨੈਚੂਰਲ ਮੇਕਅੱਪ ਤੇ ਲਾਈਟ ਵੇਟ ਜੁਲਰੀ ਨਾਲ ਕੈਰੀ ਕਰ ਸਕਦੇ ਹੋ।
ਵਾਈਟ੍ਹ ਚੂੜੀਦਾਰ ਸੂਟ
ਅਦਾਕਾਰਾ ਦਾ ਅਨਾਰਕਲੀ ਸੂਟ ਕਾਫੀ ਵੱਧੀਆ ਲੱਗੇਗਾ. ਤੁਸੀਂ ਇਸ ਨੂੰ ਆਪਣੀ ਹੈਵੀ ਜੁਲਰੀ ਨਾਲ ਸਟਾਈਲ ਕਰ ਸਕਦੇ ਹੋ।
ਅਨਾਰਕਲੀ ਸੂਟ
ਹਿਮਾਂਸੀ ਦੇ ਹੈਵੀ ਰੈੱਡ ਸੂਟ ਵਿਆਹੀ ਔਰਤਾਂ ਕਾਫੀ ਖੂਬਸੂਰਤੀ ਨਾਲ ਹੈਵੀ ਮੇਕਅੱਪ ਨਾਲ ਕੈਰੀ ਕਰ ਸਕਦੀਆਂ ਹਨ।
ਹੈਵੀ ਸੂਟ
ਪੈਸਟਲ ਕਲੱਰ ਸੂਟ ਨੂੰ ਤਿਊਹਾਰ ਦੇ ਮੌਕੇ 'ਤੇ ਕਾਫੀ ਡਿਮਾਂਡ ਵਿੱਚ ਰਹਿੰਦੇ ਹਨ. ਵਿਆਹੀ ਹੋਵੇ ਜ਼ਾਂ ਕੁਆਰੀ ਕੁੜੀਆਂ ਸਭ 'ਤੇ ਇਸ ਰੰਗ ਦੇ ਸੂਟ ਕਾਫੀ ਪਿਆਰੇ ਲੱਗਦੇ ਹਨ।
ਪੈਸਟਲ ਸੂਟ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ
https://tv9punjabi.com/web-stories