ਇਸ ਸਮੇਂ ਡੇਂਗੂ-ਮਲੇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ

 11 Dec 2023

TV9 Punjabi

ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ 'ਚ ਖੂਨ ਦੇ ਪਲੇਟਲੈਟਸ ਦੀ ਗਿਣਤੀ ਘਟਣ ਲੱਗਦੀ ਹੈ। 

ਪਲੇਟਲੈਟਸ

ਜੇਕਰ ਇਹ ਸਥਿਤੀ ਹੋਰ ਗੰਭੀਰ ਰੂਪ ਲੈ ਜਾਂਦੀ ਹੈ ਤਾਂ ਇਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। 

ਹੋ ਸਕਦੀ ਹੈ ਮੌਤ

ਡੇਂਗੂ-ਮਲੇਰੀਆ ਦੌਰਾਨ ਦਵਾਈਆਂ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਵੱਧ ਰਹੀਆਂ ਇਹ ਬਿਮਾਰੀਆਂ 

ਡੇਂਗੂ ਮਲੇਰੀਆ ਦੀ ਬਿਮਾਰੀ ਦੌਰਾਨ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਹਾਡਾ ਪਲੇਟਲੈਟਸ ਕਾਊਂਟ ਵੱਧ ਸਕਦਾ ਹੈ। 

ਇਨ੍ਹਾਂ ਚੀਜ਼ਾ ਦਾ ਕਰੋ ਸੇਵਨ 

ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪਸੀਨਾ ਆਉਣ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ।

ਆਪਣੇ ਆਪ ਨੂੰ ਹਾਈਡਰੇਟ ਰੱਖੋ

ਡੇਂਗੂ ਜਾਂ ਮਲੇਰੀਆ ਤੋਂ ਪੀੜਤ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਕੇਲਾ,ਪਪੀਤਾ,ਤਰਬੂਜ਼ ਵਗਰੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਫਲਾਂ ਦਾ ਕਰੋ ਸੇਵਨ 

ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਆਸਾਨੀ ਨਾਸ ਪਚਣ ਵਾਲੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਬਜ਼ੀਆਂ ਦਾ ਸੇਵਨ

ਕੀ ਹੈ ਬਿੰਜ Drinking?ਇਹ ਹੈਵੀ Drinking ਤੋਂ ਕਿੰਨੀ ਅਲਗ ਹੈ?