3 Sep 2023
TV9 Punjabi
Pic Credit: Pixabay
ਵਾਲਾਂ ਦੀ ਗ੍ਰੋਥ ਲਈ ਆਪਣੀ ਡਾਈਟ 'ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਲੈਣਾ ਸ਼ੁਰੂ ਕਰੋ।
ਰੋਜ਼ਾਨਾ ਆਂਡੇ ਖਾਣ ਨਾਲ ਤੁਹਾਡੇ ਵਾਲਾਂ ਨੂੰ ਭਰਪੂਰ ਪ੍ਰੋਟੀਨ ਮਿਲੇਗਾ ਅਤੇ ਵਾਲ ਮਜ਼ਬੂਤ ਹੋਣਗੇ।
ਆਪਣੀ ਡਾਈਟ 'ਚ ਪਾਲਕ ਦੀ ਵਰਤੋਂ ਕਰੋ ਇਸ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਵਾਲਾਂ ਨੂੰ ਟੁੱਟਣ ਨਹੀਂ ਦਿੰਦਾ।
ਖੱਟੀਆਂ ਚੀਜ਼ਾਂ ਵਾਲਾਂ ਲਈ ਬਹੁਤ ਫਾਈਦੇਮੰਦ ਹੁੰਦੀਆਂ ਹਨ।
ਖੱਟੀਆਂ ਚੀਜ਼ਾਂ 'ਚ ਵਿਟਾਮਿਨ ਸੀ ਹੁੰਦਾ ਹੈ ਤੇ ਵਿਟਾਮਿਨ ਸੀ ਸਿਰ ਦੀ ਚਮੜੀ ਲਈ ਚੰਗਾ ਸਾਬਤ ਹੁੰਦਾ ਹੈ।
ਸੰਤਰਾਂ ਤੇ ਨਿੰਬੂ ਖਾਣ ਨਾਲ ਤੁਹਾਡੇ ਵਾਲਾਂ ਨੂੰ ਕਾਫੀ ਫਾਇਦਾ ਮਿਲੇਗਾ।
ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਲੜਕੀਆਂ ਬਾਹਰੋਂ ਕਈ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ।
ਵਾਲਾਂ ਦੀ ਚੰਗੀ ਸਿਹਤ ਲਈ ਤੁਹਾਡੇ ਘਰ 'ਚ ਕੁਝ ਅਜਿਹੀਆਂ ਚੀਜ਼ਾਂ ਮੌਜੂਦ ਨੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲੰਬੇ ਵਾਲ ਪਾ ਸਕਦੇ ਹੋ।