13 Sep 2023
TV9 Punjabi
ਕੱਪੜੇ ਪਾਉਂਦੇ ਸਮੇਂ ਧਿਆਨ ਰੱਖੋ ਕਿ ਤੁਸੀਂ ਸਿਰਫ਼ ਇੱਕ ਰੰਗ ਦੀ ਮੈਚਿੰਗ ਹੀ ਨਾ ਕਰੋ। ਇਸ ਨਾਲ ਲੁੱਕ ਅਜੀਬ ਲੱਗ ਸਕਦਾ ਹੈ।
ਕੱਪੜੇ ਖਰੀਦ ਦੇ ਸਮੇਂ ਫੈਬਰੀਕ ਦਾ ਧਿਆਨ ਰੱਖੋ। ਉਹ ਫੈਬਰੀਕ ਚੁਣੋ ਜਿਸ 'ਚ Structure ਹੋਵੇ ਜਿਵੇਂ Silk ਆਦਿ।
ਹੈਵੀ ਜੂਲਰੀ ਪਾਉਣ ਨਾਲ ਤੁਸੀਂ ਵੱਡੀ ਉਮਰ ਦੇ ਲੱਗ ਸਕਦੇ ਹੋ। ਇਸ ਲਈ ਲਾਇਟ ਵੇਟ ਤੇ ਘੱਟ ਜੂਲਰੀ ਕੈਰੀ ਕਰੋ।
Lipstic ਤੇ ਮੇਕਅੱਪ ਕਰਦੇ ਹੋਏ ਧਿਆਨ ਰੱਖੋ ਕਿ ਜ਼ਿਆਦਾ ਡਾਰਕ ਸ਼ੇਡ ਯੂਜ ਨਾ ਕਰੋ। ਇਸ ਨਾਲ ਤੁਹਾਡੀ ਉਮਰ ਜ਼ਿਆਦਾ ਦਿੱਖ ਸਕਦੀ ਹੈ।
ਜੇਕਰ ਕੱਪੜਿਆਂ ਦਾ ਰੰਗ ਤੁਹਾਡੇ ਸਕਿਨ ਕਲੱਰ ਦੇ ਹਿਸਾਬ ਦਾ ਨਹੀਂ ਹੁੰਦਾ ਤਾਂ ਤੁਹਾਡੀ ਉਮਰ ਵੱਧ ਲੱਗ ਸਕਦੀ ਹੈ।
ਕੱਪੜੇ ਹਮੇਸ਼ਾ ਸਹੀ ਫਿੱਟਿੰਗ ਦੇ ਪਾਓ,ਜੇਕਰ ਤੁਸੀਂ Oversized ਕੱਪੜੇ ਪਾ ਰਹੇ ਹੋ ਤਾਂ ਬੇਹੱਦ ਧਿਆਨ ਨਾਲ ਕੈਰੀ ਕਰੋ।
ਤਿਆਰ ਹੋਣ ਤੋਂ ਬਾਅਦ ਇੱਕ ਵਾਰ ਜੂਲਰੀ, ਮੇਕਅੱਪ ਤੇ ਕੱਪੜੇ ਚੈਕ ਕਰੋ। ਲੁੱਕ ਫਲਾਲੇਸ ਲਗਣਾ ਚਾਹਿਦਾ ਹੈ। ਇਸ ਨਾਲ ਤੁਹਾਨੂੰ Confidence ਮਿਲੇਗਾ।