ਜੇ ਕੁਲਵਿੰਦਰ ਕੌਰ ਖਿਲਾਫ਼ ਹੋਈ ਕਾਰਵਾਈ ਤਾਂ ਕਿਸਾਨ ਮੁੜ ਸੰਭੂ ਵੱਲ ਕਰਨਗੇ ਕੂਚ

10 June 2024

TV9 Punjabi

Author: Jarnail Singh

ਪੰਜਾਬ ਹਰਿਆਣਾ ਦੀ ਸਰਹੱਦ (ਸ਼ੰਭੂ ਬਾਰਡਰ) 'ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। 

ਸੰਘਰਸ਼ 

ਬੀਤੇ ਦਿਨ ਜਲੰਧਰ ਦੇ ਕਸਬਾ ਸ਼ਾਹਕੋਟ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ। ਕਿ ਉਹ 20 ਜੂਨ ਨੂੰ ਸ਼ੰਭੂ ਬਾਰਡਰ ਲਈ ਰਵਾਨਾ ਹੋਣਗੇ। 

ਸ਼ੰਭੂ ਬਾਰਡਰ

ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਸਬੀਰ ਸਿੰਘ ਨੇ ਦੱਸਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਬੈਠਕ ਸ਼ਾਹਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ।

ਕਿਸਾਨ ਆਗੂ ਜਸਬੀਰ ਸਿੰਘ

ਜਿਸ ਵਿੱਚ ਲੋਕਾਂ ਵੱਲੋਂ ਦਿੱਤੇ ਫੰਡਾਂ ਦੀ ਵਰਤੋਂ, ਭਵਿੱਖ ਦੀ ਰਣਨੀਤੀ ਅਤੇ ਕਿਸਾਨਾਂ ਦੇ ਹੋਰ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਗਈ।

ਰਣਨੀਤੀ

ਕਿਹੜਾ ਧਾਰਾ ਲਾਗੂ ਹੋਵੇਗੀ?

ਕਿਸਾਨ ਆਗੂ ਜਸਬੀਰ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਸ਼ੰਭੂ ਸਰਹੱਦ 'ਤੇ ਚੱਲ ਰਹੇ ਧਰਨੇ ਨੂੰ ਹੋਰ ਮਜ਼ਬੂਤ ਕਰਨ ਨੂੰ ਲੈਕੇ ਵੀ ਚਰਚਾ ਹੋਈ। 

ਕਿਸਾਨ ਆਗੂ ਜਸਬੀਰ ਸਿੰਘ

ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਲੈਂਦੀ।

ਕੇਂਦਰ ਸਰਕਾਰ

PAK vs USA: ਹਾਰ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਤੇ ਲੱਗਾ ਬਾਲ ਟੈਂਪਰਿੰਗ ਦਾ ਆਰੋਪ