ਪੰਜਾਬ ਦੀ ਹਸੀਨਾ ਸੋਨਮ ਬਾਜਵਾ ਦਾ ਕਾਤਿਲਾਨਾ ਲੁੱਕ, ਦੇਖੋ ਤਸਵੀਰਾਂ

20 Oct 2023

TV9 Punjabi

ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾਂ ਵਿੱਚੋਂ ਅਦਾਕਾਰਾ ਸੋਨਮ ਬਾਜਵਾ ਦੀ ਗਿਣਤੀ ਹੁੰਦੀ ਹੈ।

ਪਾਲੀਵੁੱਡ ਦੀ ਹਸੀਨਾ

Pic Credit: Instagram

ਪ੍ਰਸ਼ੰਸਕ ਸੋਨਮ ਬਾਜਵਾ ਦੀ ਐਕਟਿੰਗ ਦੇ ਨਾਲ-ਨਾਲ ਫੈਸ਼ਨ ਸੈਂਸ ਦੇ ਵੀ ਦੀਵਾਨੇ ਹਨ ਅਤੇ ਉਸ ਦੇ ਫੈਸ਼ਨ ਨੂੰ ਫਾਲੋ ਵੀ ਕਰਦੇ ਹਨ।

ਫੈਸ਼ਨ ਤੇ ਅਦਾਕਾਰੀ ਦੇ ਦੀਵਾਨੇ

ਅਦਾਕਾਰਾ ਸੋਨਮ ਬਾਜਵਾ ਨੇ ਪਾਲੀਵੁੱਡ ਫਿਲਮਾਂ ਵਿੱਚ ਆਪਣੀ ਐਕਟਿੰਗ ਨਾਲ ਵੱਖਰਾ ਫੈਨ ਬੇਸ ਹਾਸਿਲ ਕੀਤਾ ਹੈ। 

ਐਕਟਿੰਗ ਦਾ ਚਲਾਇਆ ਜਾਦੂ

ਸੋਨਮ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ 'ਤੇ ਬਲੈੱਕ ਕਰੋਪ ਕੋਰਸੈੱਟ ਟੌਪ, ਡੈਨਿਮ ਜੀਂਸ ਵਿੱਚ ਤਸਵੀਰਾਂ ਕੀਤੀ ਸ਼ੇਅਰ।

ਨਵੀਆਂ ਤਸਵੀਰਾਂ

ਅਦਾਕਾਰਾ ਨੇ ਇਸ ਫੈਸ਼ਨਐਬਲ ਲੁੱਕ ਨੂੰ ਕੰਪਲੀਟ ਕਰਨ ਲਈ ਪੋਨੀ ਹੇਅਰ ਸਟਾਈਲ ਅਤੇ ਗਲੋਸੀ ਮੇਕਅੱਪ ਕੀਤਾ।  

ਗਲੋਸੀ ਮੇਕਅੱਪ 

ਡੀਪਨੈੱਕ ਕਰੋਪ ਕੌਰਸੈੱਟ ਟੌਪ ਵਿੱਚ ਸੋਨਮ ਬਾਜਵਾ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਖੂਬ ਤਾਰੀਫਾਂ ਦੇ ਪੁੱਲ ਬਨਦੇ ਨਜ਼ਰ ਆ ਰਹੇ ਹਨ।

ਡੀਪਨੈੱਕ ਕੌਰਸੈੱਟ ਟੌਪ

ਥਾਲ ਦੀ ਗੋਟਾ-ਪੱਟੀ ਦੀ ਸਜਾਵਟ ਦੇ ਉੱਪਰ ਛੋਟੇ-ਛੋਟੇ ਸ਼ੀਸ਼ੇ ਵੀ ਚਿਪਕਾ ਸਕਦੇ ਹੋ।

Mirror Work

ਕੀ ਤੁਹਾਨੂੰ ਵੀ ਬਾਰ-ਬਾਰ ਹੋ ਰਿਹਾ ਹੈ ਬੁਖਾਰ?