ਆਨਲਾਈਨ ਸੱਟੇਬਾਜੀ ਦੇ ਮਾਮਲੇ ਵਿੱਚ ਬੁਰੇ ਫਸੇ ਰੈਪਰ

31 Oct 2023

TV9 Punjabi

ਰੈਪਰ ਬਾਦਸ਼ਾਹ ਦੀ ਮੁਸ਼ਕਲਾਂ ਵੱਧ ਗਈਆਂ ਹਨ। ਆਨਲਾਈਨ ਸੱਟੇਬਾਜੀ ਕੰਪਨੀ 'ਐਪ ਫੈਅਰਪਲੇ' ਮਾਮਲੇ ਵਿੱਚ ਹੁਣ ਨਵਾਂ ਨਾਮ ਰੈਪਰ ਬਾਦਸ਼ਾਹ ਦਾ ਵੀ ਸਾਹਮਣੇ ਆ ਗਿਆ ਹੈ।

ਬਾਦਸ਼ਾਹ ਦੀ ਵਧੀਆਂ ਮੁਸ਼ਕਲਾਂ

Credits: Instagram

ਸੋਮਵਾਰ ਨੂੰ ਮਹਾਰਾਸ਼ਟਰਾ ਪੁਲਿਸ ਦੀ ਸਾਈਬਰ ਸੈਲ ਨੇ ਇਸ ਮਾਮਲੇ ਵਿੱਚ ਬਾਦਸ਼ਾਹ ਤੋਂ ਪੁੱਛਗਿਛ ਕੀਤੀ ਹੈ।

ਪੁਲਿਸ ਦੀ ਪੁੱਛਗਿਛ

ਰੈਪਰ ਬਾਦਸ਼ਾਹ 'ਤੇ ਮਹਾਦੇਵ ਐਪ ਦੀ ਸਪੋਰਟਿੰਗ ਐਪ ਫੈਅਰਪਲੇ ਨੂੰ ਵਧਾਵਾ  ਦੇਣ ਦਾ ਆਰੋਪ ਹੈ।

ਇਹ ਹਨ ਆਰੋਪ

ਆਰੋਪ ਹੈ ਕਿ ਬਾਦਸ਼ਾਹ ਦੇ ਇਸ ਐਪ ਦਾ ਪ੍ਰਮੋਸ਼ਨ ਕੀਤਾ ਸੀ। ਦੱਸ ਦਈਏ ਕਿ ਫੈਅਰਪਲੇ ਐਪ ਦੇ ਖਿਲਾਫ਼ ਡਿਜੀਟਲ ਪਾਇਰੇਸੀ ਦਾ ਮਾਮਲਾ ਦਰਜ ਹੋਇਆ ਹੈ।

ਐਪ ਖਿਲਾਫ ਦਰਜ ਹੈ ਮਾਮਲਾ 

ਇਹ ਸਾਲ 2003 ਤੋਂ 2007 ਤੱਕ ਦੇ IPL ਦੇ ਬ੍ਰਾਡਕਾਸਟਿੰਗ ਰਾਈਟਸ 'Viacom 18' ਦੇ ਕੋਲ ਸੀ ਪਰ ਇਸ ਤੋਂ ਬਾਅਦ ਵੀ Fairplay ਨੇ ਮਾਰਚ 2023 ਤੋਂ ਮਈ 2023 ਦੇ ਵਿਚਕਾਰ ਹੋ ਰਹੇ ਕ੍ਰਿਕੇਟ ਟੂਰਨਾਮੇਂਟ ਨੂੰ ਆਪਣੇ ਪਲੇਟਫਾਰਮ 'ਤੇ ਦਿਖਾਇਆ।

ਇਹ ਹੈ ਪੂਰਾ ਮਾਮਲਾ

Fairplay ਕੁਰਾਕਾਓ authorised ਤੋਂ ਲਾਈਸੇਂਸ ਪ੍ਰਾਪਤ ਇੱਕ ਗੇਮਿੰਗ ਐਕਸਚੇਂਜ ਐਪ ਹੈ। ਦੱਸਿਆ ਜਾਂਦਾ ਹੈ ਕਿ ਸ਼ੁਰੂਆਤ ਵਿੱਚ ਇਸ ਐਪ ਨੇ ਰੈਪਰ ਨੂੰ ਆਪਣਾ ਬ੍ਰੈਂਡ ਐਂਬੇਸਡਰ ਬਣਾਇਆ ਸੀ।

ਕੀ ਹੈ Fairplay?

Vegan ਲੋਕਾਂ ਦੇ ਲਈ ਇਹ ਹੈ ਬੇਹਤਰੀਨ Dessert ਦੇ ਆਪਸ਼ਨ