ਸ਼ਹਿਨਾਜ਼ ਗਿੱਲ ਦੀ ਅਚਾਨਕ ਬਿਗੜੀ ਸਿਹਤ,ਫੈਨਸ ਹੋਏ ਪ੍ਰੇਸ਼ਾਨ

10 OCT 2023

TV9 Punjabi

ਸ਼ਹਿਨਾਜ਼ ਗਿੱਲ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ,ਜਿਸ ਨੇ ਫੈਨਸ ਨੂੰ ਚਿੰਤਾ 'ਚ ਪਾ ਦਿੱਤਾ ਹੈ। 

ਸ਼ਹਿਨਾਜ਼ ਗਿੱਲ ਦੀ ਖ਼ਬਰ

ਸ਼ਹਿਨਾਜ਼ ਗਿੱਲ ਦੀ ਅਚਾਨਕ ਤਬੀਅਤ ਬਿਗੜੀ। ਜਿਸ ਤੋਂ ਬਾਅਦ ਉਹ ਹਸਪਤਾਲ 'ਚ ਭਰਤੀ ਹੈ।

ਬਿਗੜੀ ਸਿਹਤ

ਸ਼ਹਿਨਾਜ਼ ਗਿੱਲ ਨੇ ਲਾਈਵ ਹੋ ਕੇ ਆਪਣੇ ਫੈਨਸ ਨਾਲ ਹੈਲਥ ਅਪਡੇਟ ਸ਼ੇਅਰ ਕੀਤਾ। 

ਇੰਸਟਾ ਲਾਈਵ

ਸ਼ਹਿਨਾਜ਼ ਨੇ ਲਾਈਵ ਹੋ ਕੇ ਦੱਸਿਆ ਕਿ ਉਨ੍ਹਾਂ ਨੇ ਬਾਹਰੋ ਕੁੱਝ ਖਾ ਲਿਆ ਸੀ। ਜਿਸ ਨਾਲ ਉਨ੍ਹਾਂ ਨੂੰ ਫੂਡ ਇੰਨਫੇਕਸ਼ਨ ਹੋ ਗਈ। 

ਸ਼ਹਿਨਾਜ਼ ਨੂੰ ਹੋਇਆ ਕੀ?

ਇੰਸਟਾ ਲਾਈਵ 'ਤੇ ਉਨ੍ਹਾਂ ਨੇ ਆਪਣਾ ਹੈਲਥ ਅਪਡੇਟ ਦਿੱਤਾ ਕਿ ਉਨ੍ਹਾਂ ਦੀ ਸਿਹਤ 'ਚ ਕਾਫੀ ਸੁਧਾਰ ਹੈ।

ਹੈਲਥ ਵਿੱਚ ਸੁਧਾਰ

ਸਿਹਤ ਬਾਰੇ ਦੱਸਦੇ ਹੋਏ ਸ਼ਹਿਨਾਜ਼ ਕਹਿੰਦੀ ਹੈ, ਦੇਖੋ ਟਾਈਮ ਸਭ ਦਾ ਆਉਂਦਾ ਹੈ,ਸਭ ਦਾ ਜਾਂਦਾ ਹੈ,ਮੇਰੇ ਨਾਲ ਵੀ ਇਹ ਹੀ ਹੋਇਆ ਹੈ। 

ਕਿ ਬੋਲੀ ਸ਼ਹਿਨਾਜ਼?

ਸ਼ਹਿਨਾਜ਼ ਗਿੱਲ ਦੀ ਨਵੀਂ ਫਿਲਮ Thank You For Coming ਹਾਲ ਹੀ 'ਚ ਰੀਲਿਜ਼ ਹੋਈ ਹੈ।

WorkFront

Scrub ਕਰਦੇ ਸਮੇਂ ਨਹੀਂ ਕਰਨੀ ਚਾਹੀਦੀ ਇਹ ਗਲਤੀਆਂ