ਜੇਠਾ ਲਾਲ ਅਤੇ ਸਮੈ ਰੈਨਾ ਇਕੱਠੇ ਆਏ ਨਜ਼ਰ, ਲੋਕਾਂ ਨੇ ਕਿਹਾ- ਜਲੇਬੀ ਫਫੜਾ + ਡੇਲੀ ਲਫੜਾ
18-10- 2025
18-10- 2025
TV9 Punjabi
Author: Yashika Jethi
ਚਰਚਾਵਾਂ ਵਿੱਚ ਰਹੇ ਰੈਨਾ
ਜੇਠਾ ਲਾਲ ਅਤੇ ਸਮੈ ਰੈਨਾ ਇਕੱਠੇ ਆਏ ਨਜ਼ਰ, ਲੋਕਾਂ ਨੇ ਕਿਹਾ- ਜਲੇਬੀ ਫਫੜਾ + ਡੇਲੀ ਲਫੜਾ
ਦਿਲੀਪ ਨਾਲ ਮੁਲਾਕਾਤ
ਹਾਲ ਹੀ ਵਿੱਚ ਸਮੈ ਰੈਨਾ ਨੇ ਮਸ਼ਹੂਰ ਟੀਵੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਜੇਠਾ ਲਾਲ ਯਾਨੀ ਦਿਲੀਪ ਜੋਸ਼ੀ ਨਾਲ ਮੁਲਾਕਾਤ ਕੀਤੀ।
ਲੋਕਾਂ ਦੇ ਰਿਐਕਸ਼ਨਸ
ਜਿਵੇਂ ਹੀ ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਆਈ, ਫੈਨਸ ਨੇ ਪੋਸਟ 'ਤੇ ਕਈ ਤਰ੍ਹਾਂ ਦੇ ਰਿਐਕਸ਼ਨਸ ਦਿੱਤੇ।
ਕੀ ਹੈ ਕੈਪਸ਼ਨ ਸਟੇਟਸ
ਹਾਲਾਂਕਿ, ਫੋਟੋ ਸ਼ੇਅਰ ਕਰਦੇ ਸਮੇਂ, ਰੈਨਾ ਨੇ ਲੋਕਾਂ ਨੂੰ ਸਟੇਟਸ ਦੇ ਕੈਪਸ਼ਨ ਬਾਰੇ ਸੁਝਾਅ ਦੇਣ ਲਈ ਕਿਹਾ, ਜੋ ਕਿ ਹੋਰ ਵੀ ਮਜ਼ੇਦਾਰ ਸੀ।
ਕਈਆਂ ਨੇ ਲਿਆ ਹਿੱਸਾ
ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇੱਕ
ਯੂਜ਼ਰ ਨੇ ਕਮੈਂਟ ਕੀਤਾ, "ਸਭ ਤੋਂ ਛੋਟਾ ਅਤੇ ਸਭ ਤੋਂ ਲੰਬਾ ਚੱਲਣ ਵਾਲਾ ਸ਼ੋਅ।
ਸ਼ਾਨਦਾਰ ਕਮੈਂਟ
ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, "ਜਲੇਬੀ, ਫਫੜਾ, ਅਤੇ ਡੇਲੀ ਲਫੜਾ"। ਲੋਕਾਂ ਨੂੰ ਇਹ ਕਮੈਂਟ ਕਾਫੀ ਪਸੰਦ ਆਇਆ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬਿਨਾਂ ਦਵਾਈ ਦੇ ਖੰਘ ਤੋਂ ਪਾਓ ਰਾਹਤ, ਇਨ੍ਹਾਂ ਘਰੇਲੂ ਨੁਸਖਿਆਂ ਦਾ ਕਰੋ ਸੇਵਨ
Learn more