ਇਕ ਦੂਜੇ ਦੇ ਹੋਏ ਪਰਿਣੀਤੀ-ਰਾਘਵ, ਵੇਖੋ ਤਸਵੀਰਾਂ

25 Sep 2023

TV9 Punjabi

ਬਾਲੀਵੁੱਡ ਅਦਾਕਾਰਾ ਪਰਿਣੀਤੀ ਅਤੇ 'ਆਪ' ਨੇਤਾ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

ਪਿਆਰਾ Couple

Credits: Instagram

ਹਾਲਾਂਕਿ, ਜੋੜੇ ਦੇ ਫੰਕਸ਼ਨ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਸੰਗੀਤ ਸਮਾਰੋਹ 

ਇਸ ਦੌਰਾਨ ਫੁੱਲਾਂ ਨਾਲ ਸਜੀ ਵਿੰਟੇਜ ਕਾਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਦੀ ਵਿਦਾਈ ਇਸ ਕਾਰ 'ਚ ਹੋਈ।

ਪਰਿਣੀਤੀ-ਰਾਘਵ ਦਾ ਵਿਆਹ

ਵਿਆਹ ਤੋਂ ਬਾਅਦ ਜੋੜੇ ਦੀ ਰਿਸੈਪਸ਼ਨ ਪਾਰਟੀ ਵੀ ਉਦੈਪੁਰ ਵਿੱਚ ਹੀ ਰੱਖੀ ਗਈ ਸੀ।

ਰਿਸੈਪਸ਼ਨ ਪਾਰਟੀ 

ਪਰਿਣੀਤੀ ਚੋਪੜਾ ਦੀ ਸਭ ਤੋਂ ਚੰਗੀ ਦੋਸਤ ਸਾਨਿਆ ਮਿਰਜ਼ਾ ਨੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ।

ਸਾਨਿਆ ਮਿਰਜ਼ਾ ਦਾ ਲੁੱਕ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਰਿਸੈਪਸ਼ਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਰਿਸੈਪਸ਼ਨ ਫੋਟੋ

ਮੱਥੇ 'ਤੇ ਸਿੰਦੂਰ, ਗਲੇ 'ਚ ਹੀਰਿਆਂ ਦਾ ਹਾਰ ਅਤੇ ਹੱਥਾਂ 'ਚ ਗੁਲਾਬੀ ਚੂੜਾ। ਪਰਿਣੀਤੀ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਖੂਬ ਪਿਆਰ ਬਰਸਾ ਰਹੇ ਹਨ। 

ਪਰਿਣੀਤੀ ਦਾ ਲੁੱਕ

ਰਾਘਵ ਚੱਢਾ ਤੋਂ ਉਮਰ 'ਚ ਵੱਡੀ ਹੈ ਪਰਿਣੀਤੀ ਚੋਪੜਾ?