ਪਰੀਣਿਤੀ ਚੋਪੜਾ ਨੇ ਪਤੀ ਰਾਘਵ ਚੱਢਾ ਨੂੰ ਜਨਮ-ਦਿਨ ਦੀ  Wish ਕੀਤੀ

11 Oct 2023

TV9 Punjabi

ਪਰੀਣਿਤੀ ਚੋਪੜਾ ਨੇ ਪਤੀ ਨੂੰ ਖਾਸ ਪੋਸਟ ਨਾਲ ਜਨਮ-ਦਿਨ ਦੀ Wish ਕੀਤੀ.

ਰਾਘਵ ਦਾ ਜਨਮ-ਦਿਨ

ਪਰਿਣਿਤੀ ਨੇ ਇੰਸਟਾ 'ਤੇ ਰਾਘਵ ਦੇ ਨਾਲ ਕੁੱਝ ਤਸਵੀਰਾਂ ਪੋਸਟ ਕੀਤੀਆਂ। 

ਖਾਸ ਪੋਸਟ

ਪਰੀਣਿਤੀ ਨੇ ਇੰਸਟਾ 'ਤੇ ਕੁੱਝ unseen pics ਦੇ ਨਾਲ-ਨਾਲ ਰਾਘਵ ਦੇ ਲਈ ਸਪੇਸ਼ਲ ਨੋਟ ਵੀ ਲਿਖਿਆ।

ਰਾਘਵ ਲਈ ਸਪੇਸ਼ਲ ਪੋਸਟ

ਪਰਿਣਿਤੀ ਨੇ ਰਾਘਵ ਦੇ ਲਈ ਸਪੇਸ਼ਲ ਨੋਟ ਵਿੱਚ ਲਿਖਿਆ- "ਤੁਸੀਂ ਮੇਰੇ ਲਈ ਰੱਬ ਵੱਲੋ ਦਿੱਤਾ ਗਿਆ ਸਪੇਸ਼ਲ ਗਿਫਟ ਹੋ, ਮੇਰੇ ਰਾਗਾਈ।"

ਪਰੀ ਦੇ 'ਰਾਗਾਈ'

ਪਰੀ ਨੇ ਅੱਗੇ ਲਿਖਿਆ- "ਤੁਹਾਡੀ ਵੈਲਯੂ,ਇਮਾਨਦਾਰੀ ਅਤੇ ਭਰੋਸਾ ਮੈਨੂੰ ਇੱਕ ਬੇਹਤਰ ਇਨਸਾਨ ਬਨਣ ਵਿੱਚ ਇੰਸਪਾਇਰ ਕਰਦਾ ਹੈ।"

ਪਤੀ 'ਤੇ ਲੁਟਾਇਆ ਪਿਆਰ

ਸ਼ੇਅਰ ਕੀਤੀ ਹੋਈ ਤਸਵੀਰਾਂ ਵਿੱਚ ਪਰਿਣਿਤੀ-ਰਾਘਵ ਵਿਦੇਸ਼ ਵਿੱਚ ਨਜ਼ਰ ਆ ਰਹੇ ਹਨ। 

ਦੋਵਾਂ ਦੀਆਂ ਤਸਵੀਰਾਂ

ਇੱਕ ਫੋਟੋ ਵਿੱਚ ਪਰਿਣਿਤੀ ਆਪਣੇ ਪੈਰਾਂ ਦੀ ਮਹਿੰਦੀ ਫਲਾਂਟ ਕਰ ਰਹੀ ਹੈ। ਪੋਸਟ ਦੇ ਆਖਿਰ ਵਿੱਚ ਉਨ੍ਹਾਂ ਨੇ ਲਿਖਿਆ- "Happy Birthday Husband"

ਮਹਿੰਦੀ ਫਲਾਂਟ ਕਰਦੇ ਹੋਏ ਦਿਖੀ

 ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ