23-09- 2025
TV9 Punjabi
Author: Sandeep Singh
ਰੀਅਲ ਲਾਈਫ ਕਪਲ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੂੰ ਲੈ ਕੇ ਕਈ ਦਿਨਾਂ ਤੋਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਇਹ ਕਪਲ ਛੇਤੀ ਹੀ ਪੈਰੇਂਟਸ ਬਣਨ ਵਾਲਾ ਹੈ। credit: insta/Social Media
ਇਨ੍ਹਾਂ ਖਬਰਾਂ ਵਿਚਾਲੇ ਹੁਣ ਵਿੱਕੀ ਅਤੇ ਕੈਟਰੀਨਾ ਨੇ ਆਪ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਉਹ ਛੇਤੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵਾਂ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। credit: insta/Social Media
ਪਰ ਇਸ ਸਾਲ ਸਿਰਫ ਵਿੱਕੀ-ਕੈਟਰੀਨਾ ਦੇ ਘਰ ਹੀ ਨਹੀਂ, ਸਗੋਂ ਹੋਰ ਵੀ ਕਈ ਸਿਤਾਰੇ ਹਨ ਜੋ ਛੇਥੀ ਹੀ ਪੇਰੈਂਟਸ ਬਣਨ ਵਾਲੇ ਹਨ। credit: insta/Social Media
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵੀ ਛੇਤੀ ਹੀ ਪੇਰੈਂਟਸ ਬਣਨ ਵਾਲੇ ਹਨ। 25 ਅਗਸਤ ਨੂੰ ਪਰਿਣੀਤੀ ਨੇ ਆਪਣੀ ਪ੍ਰੇਗਨੈਂਸੀ ਅਨਾਉਂਸ ਕੀਤੀ ਸੀ। credit: insta/Social Media
ਪੱਤਰਲੇਖਾ ਅਤੇ ਰਾਜਕੁਮਾਰ ਰਾਵ ਵੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਇਸ ਕਪਲ ਨੇ 9 ਜੁਲਾਈ ਨੂੰ ਪ੍ਰੇਗਨੈਂਸੀ ਦਾ ਐਲਾਨ ਕੀਤਾ ਸੀ। credit: insta/Social Media
ਅਰਬਾਜ ਖਾਨ ਅਤੇ ਸ਼ੂਰਾ ਖਾਨ ਵੀ ਇਸੇ ਸਾਲ ਮਾਤਾ-ਪਿਤਾ ਬਣਨ ਵਾਲੇ ਹਨ। ਅਰਬਾਜ ਨੇ ਖੁਦ ਸ਼ੂਰਾ ਦੀ ਪ੍ਰੇਗਨੈਂਸੀ ਦੀ ਖਬਰ ਨੂੰ ਕੰਫਰਮ ਕੀਤਾ ਸੀ। credit: insta/Social Media
ਅਰਬਾਜ ਖਾਨ 58 ਸਾਲ ਦੀ ਉਮਰ ਵਿੱਚ ਇੱਕ ਵਾਰ ਮੁੜ ਤੋਂ ਪਿਤਾ ਬਣਨ ਵਾਲੇ ਹਨ। ਹਾਲਾਂਕਿ ਉਹ ਆਪਣੇ ਬੱਚੇ ਲਈ ਕਾਫੀ ਐਕਸਾਇਟੇਡ ਹਨ