ਵਰਤ 'ਚ ਖਾਣ ਵਾਲੇ ਸੇਂਧਾ ਨਮਕ ਦੇ ਫਾਇਦੇ ਨਹੀਂ ਜਾਣਦੇ ਹੋਵੋਗੇ ਤੁਸੀਂ, ਮਾਹਿਰਾਂ ਤੋਂ ਜਾਣੋ

23-09- 2025

TV9 Punjabi

Author: Sandeep Singh

ਵਰਤ 'ਚ ਸੇਂਧਾ ਨਮਕ  

ਨਰਾਤਿਆਂ ਦੌਰਾਨ ਲੋਕ ਚਿੱਟੇ ਨਮਕ ਤੋਂ ਪਰਹੇਜ ਕਰਦੇ ਹਨ, ਜਿਸਦੀ ਥਾਂ ਤੇ ਲੋਕ ਸੇਂਧਾ ਨਮਕ ਖਾਂਦੇ ਹਨ।

ਸੇਂਧਾ ਨਮਕ ਦੇ ਫਾਇਦੇ

ਸੇਂਧਾ ਨਮਕ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ। ਇਸ ਵਿੱਚ ਪੋਟੇਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਲ ਵਰਗੇ ਕਈ ਤੱਤ ਪਾਏ ਜਾਂਦੇ ਹਨ। ਪਰ ਦੱਸ ਦੇਈਏ ਕਿ ਸੇਂਧਾ ਨਮਕ ਵਿੱਚ ਆਓਡੀਨ ਨਹੀਂ ਹੁੰਦਾ ਹੈ। 

ਸੇਂਧਾ ਨਮਕ ਨਾਲ ਜੁੜੀਆਂ ਜਰੂਰੀ ਗੱਲਾਂ

ਜਿਵੇਂ ਕਿ ਅਸੀਂ ਦੱਸਿਆ ਕਿ ਸੇਂਧਾ ਨਮਕ ਵਿੱਚ ਆਓਡੀਨ ਨਹੀਂ ਹੁੰਦਾ ਹੈ। ਅਜਿਹੇ ਵਿੱਚ ਇਸਦਾ ਇਸਤੇਮਾਲ ਕਰਦੇ ਸਮੇਂ ਆਓਡੀਨ ਦੀ ਘਾਟ ਪੂਰੀ ਕਰਨ ਲਈ ਆਓਡੀਨ ਰਿੱਚ ਫੂਡਸ ਖਾਓ।

ਸੇਂਧਾ ਨਮਕ ਦੇ ਫਾਇਦੇ

ਹਾਲਾਂਕਿ, ਕਈ ਮਾਮਲਿਆਂ ਵਿੱਚ ਇਹ ਆਮ ਨਮਕ ਨਾਲੋਂ ਕਾਫੀ ਫਾਇਦੇਮੰਦ ਹੈ। ਚਲੋ ਆਯੂਰਵੇਦ ਐਕਸਪਰਟ ਤੋਂ ਜਾਣਦੇ ਹਾਂ ਸੇਂਧਾ ਨਮਕ ਦੇ ਕੁਝ ਕਮਾਲ ਦੇ ਫਾਇਦੇ

ਕੀ ਕਹਿੰਦੇ ਹਨ ਐਕਸਪਰਟ?

ਆਯੂਰਵੇਦ ਐਕਸਪਰਟ ਕਿਰਨ ਗੁਪਤਾ ਦੱਸਦੇ ਹਨ ਕਿ ਸੇਂਧਾ ਨਮਕ ਵਿੱਚ ਸੋਡੀਅਮ ਲੋਅ ਹੁੰਦਾ ਹੈ। ਇਹ ਸ਼ਰੀਰ ਨੂੰ ਕਈ ਫਾਇਦੇ ਦਿੰਦਾ ਹੈ, ਜੋ ਇਸ ਤਰ੍ਹਾਂ ਨਾਲ ਹਨ....

ਹਾਈ ਬੀਪੀ ਤੋਂ ਬਚਾਅ

ਐਕਸਪਰਟ ਦੱਸਦੇ ਹਨ ਕਿ ਸੋਡੀਅਮ ਘੱਟ ਹੋਣ ਦੀ ਵਜ੍ਹਾ ਨਾਲ ਹਾਈ ਬੀਪੀ ਦੀ ਸਮੱਸਿਆ ਤੋਂ ਬੱਚਿਆ ਜਾ ਸਕਦਾ ਹੈ। ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਅਤੇ ਇਹ ਸ਼ਰੀਰ ਨੂੰ ਡਿਟਾਕਸ ਵੀ ਕਰਦਾ ਹੈ।

ਕਿੰਨੀ ਮਾਤਰਾ ਵਿੱਚ ਕਰੀਏ ਸੇਵਨ

ਮਾਹਿਰ ਦੱਸਦੇ ਹਨ ਕਿ ਸੇਂਧਾ ਨਮਕ ਦਾ ਇਸਤੇਮਾਲ ਘੱਟ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਜਰੂਰੀ ਨਹੀਂ ਕਿ ਵਰਤ ਦੌਰਾਨ ਤੁਸੀਂ ਹਰ ਚੀਜ ਵਿ4ਚ ਹੀ ਨਮਕ ਦਾ ਇਸਤੇਮਾਲ ਕਰੋ....

ਕੀ ਤੁਸੀਂ LIC ਦੀ ਇਸ ਅਣੋਖੀ ਯੋਜਨਾ ਬਾਰੇ ਜਾਣਦੇ ਹੋ?