ਵਿਆਹ ਦੇ ਬੰਧਨ 'ਚ ਬੱਝੇ ਪਰਿਣੀਤੀ-ਰਾਘਵ, ਵੇਖੋ ਤਸਵੀਰਾਂ

25 Sep 2023

TV9 Punjabi

ਬਾਲੀਵੁੱਡ ਅਦਾਕਾਰਾ ਪਰਿਣੀਤੀ ਅਤੇ 'ਆਪ' ਨੇਤਾ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

ਪਿਆਰਾ Couple

Credits: Instagram

ਜੋੜੇ ਦੀਆਂ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਵਿਆਹ ਦੀਆਂ ਫੋਟੋਆਂ

ਵਿਆਹ ਦੀਆਂ ਫੋਟੋਆਂ ਵਿੱਚ ਪਰਿਣੀਤੀ-ਰਾਘਵ ਇੱਕ-ਦੂਜੇ ਦਾ ਹੱਥ ਫੱੜ ਕੇ ਫੇਰੇ ਲੈਂਦੇ ਨਜ਼ਰ ਆਏ 

ਪਰਿਣੀਤੀ-ਰਾਘਵ ਦਾ ਵਿਆਹ

ਨਵੇਂ ਵਿਆਹੇ ਜੋੜੇ ਦੀਆਂ ਖੂਬਸੂਰਤ ਤਸਵੀਰਾਂ ਨੂੰ ਫੈਂਨਸ,ਰਿਸ਼ਤੇਦਾਰ ਅਤੇ ਦੋਸਤਾਂ ਵੱਲੋ ਖੂਬ ਪਿਆਰ ਮਿਲ ਰਿਹਾ ਹੈ। 

ਖੂਬਸੂਰਤ ਤਸਵੀਰਾਂ

ਔਫ ਵ੍ਹਾਈਟ ਥੀਮ ਵਿੱਚ ਨਵੇਂ ਵਿਆਹੇ ਜੋੜੇ ਤੋਂ ਨਜ਼ਰਾਂ ਨਹੀਂ ਹੱਟ ਰਹੀਆਂ। ਪਰਿਣੀਤੀ-ਰਾਘਵ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਖੂਬ ਪਿਆਰ ਬਰਸਾ ਰਹੇ ਹਨ।

ਪਰਿਣੀਤੀ ਦਾ ਲੁੱਕ

ਪਰਿਣੀਤੀ ਨੇ ਆਪਣੇ ਲਹਿੰਗੇ ਦੇ ਨਾਲ Customize ਦੁਪੱਟਾ ਲਿਆ ਜਿਸ ਦੇ ਉੱਤੇ ਰਾਘਵ ਚੱਢਾ ਦਾ ਨਾਮ ਲਿਖਿਆ ਹੋਇਆ ਹੈ। 

ਪਰਿਣੀਤੀ ਦਾ Customize ਦੁਪੱਟਾ 

ਰਾਘਵ ਚੱਢਾ ਤੋਂ ਉਮਰ 'ਚ ਵੱਡੀ ਹੈ ਪਰਿਣੀਤੀ ਚੋਪੜਾ?