ਗਦਰ 3 ਲੈ ਕੇ ਆ ਰਹੇ ਹਨ ਸੰਨੀ ਦਿਓਲ
29 Oct 2023
TV9 Punjabi
ਗਦਰ 2 ਦੀ ਧਮਾਕੇਦਾਰ Success ਤੋਂ ਬਾਅਦ ਹੁਣ ਮੇਕਰਅਸ ਗਦਰ 3 ਲੈ ਕੇ ਆਉਣ ਦੀ ਤਿਆਰੀ ਵਿੱਚ ਹੈ।
ਗਦਰ 2 ਦੀ Success
Pic credits:Social Media
ਮਿਲੀ ਜਾਣਕਾਰੀ ਮੁਤਾਬਕ ਫੈਨਜ ਦੀ excitement ਨੂੰ ਦੇਖਦੇ ਹੋਏ ਮੇਕਰਸ ਹੁਣ ਹੋਰ ਦੇਰ ਨਹੀਂ ਕਰਨਾ ਚਾਹੁੰਦੇ।
ਫੈਨਜ ਦੀ Excitement
Makers ਦੀ ਪਲਾਨਿੰਗ ਲਗਾਤਾਰ ਜਾਰੀ ਹੈ। ਜੇਕਰ ਸਭ ਠੀਕ ਰਿਹਾ ਤਾਂ ਗਦਰ 3 'ਤੇ ਛੇਤੀ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
Makers ਦੀ ਪਲਾਨਿੰਗ
ਗਦਰ 2 ਇੱਕ ਵਾਰ ਫਿਰ ਤਾਰਾ ਸਿੰਘ ਅਤੇ ਸ਼ਕੀਨਾ ਨੂੰ ਸਾਥ ਦੇਖ ਕੇ ਫੈਨਜ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ।
ਤਾਰਾ ਸਿੰਘ ਅਤੇ ਸ਼ਕੀਨਾ
ਸੰਨੀ ਦਿਓਲ ਦੀ ਇਸ ਫਿਲਮ ਹੋਣ ਦੇ ਨਾਲ ਹੀ ਕਈ ਰਿਕਾਰਡ ਤੋੜ ਦਿੱਤੇ ਸੀ।
ਕਈ ਰਿਕਾਰਡ ਤੋੜ ਦਿੱਤੇ
ਗਦਰ ਅਤੇ ਗਦਰ 2 ਦੇ ਬੰਪਰ ਕੁਲੈਕਸ਼ਨ ਨੂੰ ਦੇਖਦੇ ਹੋਏ makers ਨੇ ਫਿਲਮ ਦੇ ਤੀਜ਼ੇ ਪਾਰਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਗਦਰ 2 ਦਾ ਬੰਪਰ ਕੁਲੈਕਸ਼ਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਔਰਤਾਂ ਨੂੰ ਹਮੇਸ਼ਾ ਚਾਹੀਦੀ ਹੈ ਇਹ 8 ਚੀਜ਼ਾਂ, ਤੁਸੀਂ ਵੀ ਜਾਣੋ
Learn more