20-09- 2025
TV9 Punjabi
Author: Sandeep Singh
ਫਿਲਮ 'ਮਹਾਵਤਾਰਾ ਨਰਸਿਮ੍ਹਾ' ਨੇ ਕਾਫ਼ੀ ਧਿਆਨ ਖਿੱਚਿਆ ਹੈ। ਇਹ ਫਿਲਮ ਭਾਰਤੀ ਮਿਥਿਹਾਸ 'ਤੇ ਆਧਾਰਿਤ ਇੱਕ ਐਨੀਮੇਟੇਡ ਸੀਰੀਜ ਹੈ।
ਫਿਲਮ ਭਗਵਾਨ ਨਰਸਿਮ੍ਹਾ ਅਤੇ ਦੈਂਤ ਰਾਜਾ ਹਿਰਣਯਕਸ਼ੀਪੁ ਵਿਚਕਾਰ ਲੜਾਈ ਨੂੰ ਦਿਖਾਈਆ ਗਿਆ ਹੈ, ਜੋ ਹੁਣ OTT 'ਤੇ ਉਪਲਬਧ ਹੈ।
ਸਟ੍ਰੀਮਿੰਗ ਪਲੇਟਫਾਰਮ Netflix ਨੇ ਹਾਲ ਹੀ ਵਿੱਚ ਫਿਲਮ ਦਾ ਐਲਾਨ ਕੀਤਾ ਹੈ, ਜਿਸਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਦੇਖਿਆ ਜਾ ਸਕਦਾ ਹੈ।
ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਹਾਲ ਹੀ ਵਿੱਚ ਇਸ ਫੀਲਮ ਦਾ ਐਲਾਨ ਕੀਤਾ ਹੈ, ਜਿਸਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਦੇਖਿਆ ਜਾ ਸਕਦਾ ਹੈ।
ਇਹ ਫੀਲਮ 19 ਸਤੰਬਰ, 2025 ਨੂੰ Netflix 'ਤੇ ਰਿਲੀਜ਼ ਹੋਈ ਸੀ। ਅਸ਼ਵਿਨ ਕੁਮਾਰ ਵਲੋਂ ਡਾਏਰੈਕਸ਼ਨ ਕਿਤੀ ਗਈ ਹੈ । ਫਿਲਮ ਨੇ ₹300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।
ਇਹ ਫਿਲਮ 25 ਨਵੰਬਰ, 2024 ਨੂੰ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ ਸੀ, ਇਸ ਦੀ ਕਾਫੀ ਤਾਰੀਫ ਵੀ ਕੀਤੀ ਗਈ ।
ਫਿਲਮ ਨੂੰ ਬਾਅਦ ਵਿੱਚ 25 ਜੁਲਾਈ, 2025 ਨੂੰ ਸਿਨੇਮਾਘਰਾਂ ਵਿੱਚ 2D ਅਤੇ 3D ਵਿੱਚ ਰਿਲੀਜ਼ ਕੀਤਾ ਗਿਆ । ਜਿਸਨੂੰ ਲੋਕਾਂ ਨੇ ਖੂਬ ਪਸੰਦ ਕੀਤਾ ।