58 ਸਾਲ ਦੇ ਹੋਏ ਬਾਬਾ ਸਹਿਗਲ

23 Nov 2023

TV9 Punjabi

ਅੱਜ ਦਾ ਦੌਰ ਰੈਪ ਦਾ ਹੈ। ਗੀਤਾਂ ਦੇ ਵਿੱਚ ਰੈਪ ਦਾ ਚੱਲਣ ਕਾਫੀ ਵੱਧ ਰਿਹਾ ਹੈ।

ਪਸੰਦ ਕੀਤੇ ਜਾਂਦੇ ਹਨ ਰੈਪ

Pic Credits:  Instagram

ਅੱਜ ਬਾਦਸ਼ਾਹ,ਹਨੀ ਸਿੰਘ ਅਤੇ ਰਫਤਾਰ ਵਰਗੇ Rapers ਦੀ ਧੂਮ ਹੈ। ਪਰ ਕੀ ਤੁਹਾਨੂੰ ਪਤਾ ਹੈ ਦੇਸ਼ ਵਿੱਚ ਰੈਪ ਦੀ ਸ਼ੁਰੂਆਤ ਕਦੋ ਹੋਈ ਅਤੇ ਪਹਿਲਾ ਰੈਪਰ ਕੌਣ ਸੀ?

Rapers ਦੀ ਧੂਮ

ਦੇਸ਼ ਦੇ ਪਹਿਲੇ ਰੈਪਰ ਸੀ ਬਾਬਾ ਸਹਿਗਲ। ਉਹ ਅੱਜ ਆਪਣਾ 58ਵਾਂ ਜਨਮਦਿਨ celebrate ਕਰ ਰਹੇ ਹਨ। 

90s ਦੇ ਰੈਪ

ਬਾਬਾ ਸਹਿਗਲ ਆਪਣੇ ਫੈਨਸ ਨਾਲ ਸੋਸ਼ਲ ਮੀਡੀਆ 'ਤੇ Connected ਰਹਿੰਦੇ ਹਨ।

ਸੋਸ਼ਲ ਮੀਡੀਆ 'ਤੇ ਐਕਟਿਵ

ਬਾਬਾ ਸਹਿਗਲ ਗਾਇਕੀ ਦਾ ਸ਼ੌਂਕ ਸੀ ਅਤੇ ਕਿਸ਼ੋਰ ਕੁਮਾਰ ਦੇ ਵੱਡੇ ਫੈਨ ਹਨ।

ਕਿਸ਼ੋਰ ਕੁਮਾਰ ਦੇ ਫੈਨ

ਉਨ੍ਹਾਂ ਨੇ ਨੌਕਰੀ ਛੱਡ ਕੇ ਮੁੰਬਈ ਜਾਣ ਦੀ ਸੋਚੀ ਅਤੇ ਆਪਣਾ Singing Career ਬਣਾਇਆ। 

Singing Career

ਬਾਬਾ ਦੀ ਮਾਂ ਨੇ ਉਨ੍ਹਾਂ ਦੇ ਇਸ ਸ਼ੌਂਕ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਇੰਝ ਮਿਲਿਆ ਦੇਸ਼ ਨੂੰ ਪਹਿਲਾ ਰੈਪਰ।

ਮਿਲਿਆ ਮਾਂ ਦਾ ਸਪੋਰਟ

Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ