ਇਹ ਸਿਤਾਰੇ ਰਹਿ ਚੁੱਕੇ ਹਨ ਡਿਪ੍ਰੈਸ਼ਨ ਦਾ ਸ਼ਿਕਾਰ 

7 Oct 2023

TV9 Punjabi

ਦੀਪਿਕਾ ਪਾਦੂਕੋਣ ਅਕਸਰ ਡਿਪ੍ਰੈਸ਼ਨ ਦੇ ਮੌਦੇ 'ਤੇ ਖੁੱਲ ਕੇ ਗੱਲ ਕਰਦੀ ਹੋਈ ਨਜ਼ਰ ਆਈ ਹੈ। ਉਹ ਖੁਦ ਡਿਪ੍ਰੈਸ਼ਨ ਦਾ ਸ਼ਿਕਾਰ ਰਹਿ ਚੁੱਕੀ ਹੈ।

ਦੀਪਿਕਾ ਪਾਦੂਕੋਣ

ਅਮਿਤਾਭ ਬੱਚਨ ਵੀ ਡਿਪ੍ਰੈਸ਼ਨ 'ਚੋਂ ਗੁਜ਼ਰ ਚੁੱਕੇ ਹਨ। ਅਭਿਨੇਤਾ ਆਪਣੀ ਕੰਪਨੀ ਏਬੀਸੀਐਲ ਦੇ ਡੁੱਬਣ ਨਾਲ ਹੈਰਾਨ ਸੀ।

ਅਮਿਤਾਭ ਬੱਚਨ

ਜਦੋਂ ਸ਼ਾਹਰੁਖ ਖਾਨ ਦੇ ਮੋਢੇ 'ਤੇ ਸੱਟ ਲੱਗੀ ਸਾ ਤਾਂ ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਉਹ ਦੁਬਾਰਾ ਪਹਿਲੇ ਵਰਗਾ ਪ੍ਰਦਰਸ਼ਨ ਕਰ ਸਕਣਗੇ, ਜਿਸ ਕਾਰਨ ਉਹ ਡਿਪ੍ਰੈਸ਼ਨ 'ਚ ਚੱਲ ਗਏ ਸਨ।

ਸ਼ਾਹਰੁਖ ਖਾਨ

ਸੰਜੇ ਦੱਤ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਉਹ ਡਰੱਗਜ਼ ਅਤੇ ਬੰਬ ਬਲਾਸਟ ਕੇਸ ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਰਹੇ ਸਨ।

ਸੰਜੇ ਦੱਤ

ਇਮਰਾਨ ਖਾਨ ਆਪਣੀ ਨਿਜੀ ਜਿੰਦਗੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਇਮਰਾਨ ਨੇ ਵੀ ਕਿਹਾ ਸੀ ਕਿ ਉਹ ਡਿਪ੍ਰੈਸ਼ਨ 'ਚ ਹਨ।

ਇਮਰਾਨ ਖਾਨ

ਟਾਈਗਰ ਸ਼ਰਾਫ ਆਪਣੀ ਫਿਲਮ ਦੇ ਫਲਾਪ ਹੋਣ ਕਾਰਨ ਕਾਫੀ ਪਰੇਸ਼ਾਨ ਸੀ। ਉਹ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸੀ।

ਟਾਈਗਰ ਸ਼ਰਾਫ

ਆਸਟ੍ਰੇਲੀਆਈ ਗੇਂਦਬਾਜ਼ਾ ਦੀ ਕਲਾਸ ਲੈਣ ਲਈ ਸੂਰਿਆਕੁਮਾਰ ਯਾਦਵ ਤਿਆਰ, ਮੈਚ ਤੋਂ ਪਹਿਲਾਂ ਦਿਖਾਇਆ ਟ੍ਰੇਲਰ