ਦੂਜੇ ਦਿਨ ਪੁੱਛਗਿੱਛ ਵਿੱਚ ਨਹੀਂ ਪਹੁੰਚੇ ਐਲਵਿਸ਼ ਯਾਦਵ

9 Oct 2023

TV9 Punjabi

ਐਲਵਿਸ਼ ਯਾਦਵ ਤੋਂ ਰੇਵ ਪਾਰਟੀ ਦੇ ਮਾਮਲੇ ਵਿੱਚ ਪੁਲਿਸ ਦੀ ਪੁੱਛਗਿੱਛ ਚੱਲ ਰਹੀ ਹੈ। ਨੋਇਡਾ ਸੈਕਟਰ 20 ਥਾਣੇ ਵਿੱਚ ਉਸ ਨੂੰ ਬੁਲਾਇਆ ਸੀ।

ਐਲਵਿਸ਼ ਯਾਦਵ

ਦੂਜੇ ਦਿਨ ਦੀ ਪੁੱਛਗਿੱਛ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚੇ।

ਦੂਜੇ ਦਿਨ ਨਹੀਂ ਪਹੁੰਚੇ

ਸੂਤਰਾਂ ਮੁਤਾਬਕ ਐਲਵਿਸ਼ ਦੀ ਤਬੀਅਤ ਖਰਾਬ ਹੈ ਜਿਸ ਕਾਰਨ ਉਹ ਪੁੱਛਗਿੱਛ ਦਾ ਹਿੱਸਾ ਨਹੀਂ ਬਣੇ। ਪੁਲਿਸ ਨੇ ਦੋਬਾਰਾ ਨੋਟੀਸ ਭੇਜਿਆ ਹੈ।

ਇਹ ਹੈ ਕਾਰਨ

ਪੁਲਿਸ ਐਲਵਿਸ਼ 'ਤੇ ਸ਼ਿਕੰਜਾ ਕਸ ਰਹੀ ਹੈ। ਦੂਜੇ ਦਿਨ ਪੁੱਛਗਿੱਛ ਲਈ ਨਾ ਆਉਣ ਤੇ ਉਸ ਨੂੰ ਫਿਰ ਨੋਟਿਸ ਭੇਜਿਆ ਗਿਆ।

ਫਿਰ ਭੇਜੇਗੀ ਨੋਟੀਸ

ਦੱਸ ਦਈਏ ਕਿ ਰੇਵ ਪਾਰਟੀ ਮਾਮਲੇ ਵਿੱਚ ਐਲਵਿਸ਼ ਯਾਦਵ 'ਤੇ ਜਹਿਰੀਲੀ ਸੱਪਾਂ ਦੀ ਸਪਲਾਈ ਦਾ ਆਰੋਪ ਲੱਗਿਆ ਹੈ।

ਪੁਲਿਸ ਦਾ ਸ਼ਿਕੰਜਾ

ਐਲਵਿਸ਼ ਯਾਦਵ ਨੇ ਬਿੱਗ ਬਾਸ OTT 2 ਵਿੱਚ ਜਿੱਤ ਹਾਸਿਲ ਕੀਤੀ ਸੀ।

ਬਿੱਗ ਬੌਸ OTT

ਬ੍ਰੇਕਅਪ ਤੋਂ ਹੋ ਦੁਖੀ, ਤਾਂ ਤੁਹਾਡੇ ਲਈ ਹੈ ਇਹ ਖ਼ਬਰ, ਜ਼ਰੂਰ ਪੜ੍ਹੋ