ਆਲੀਆ ਭੱਟ ਜਾਂ ਪੂਜਾ ਭੱਟ, ਦੋਵਾਂ ਭੈਣਾਂ ਵਿੱਚੋਂ ਕੌਣ ਅਮੀਰ ਹੈ?

03-10- 2025

TV9 Punjabi

Author: Sandeep Singh

ਆਲੀਆ ਅਤੇ ਪੂਜਾ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਉਨ੍ਹਾਂ ਦੀ ਭੈਣ ਪੂਜਾ ਭੱਟ ਦੋਵੇਂ ਆਪਣੇ ਸਮੇਂ ਦੀਆਂ ਸਭ ਤੋਂ ਸ਼ਾਨਦਾਰ ਅਭਿਨੇਤਰੀਆਂ ਹਨ।

ਸੌਤੇਲੀਆਂ ਭੈਣਾਂ 

ਪੂਜਾ, ਆਲੀਆ ਦੀ ਸੌਤੇਲੀ ਭੈਣ ਹੈ। ਦੋਵੇਂ ਭੈਣਾਂ ਦੀ ਖਾਸ ਬਾਊਂਡਿੰਗ ਹੈ ਅਤੇ ਦੋਵੇਂ ਭੈਣਾਂ ਨੇ ਇੱਕ ਤੋਂ ਵੱਧ ਕੇ ਵਧੀਆਂ ਫਿਲਮਾਂ ਦਿੱਤੀਆਂ ਹਨ।

ਜਾਣਦੇ ਹਾਂ ਕਿ ਦੋਵਾਂ ਭੈਣਾਂ ਕੋਲ ਕਿੰਨੀ ਦੌਲਤ ਹੈ ਅਤੇ ਦੋਵਾਂ ਭੈਣਾਂ ਵਿੱਚੋਂ ਸਭ ਤੋਂ ਅਮੀਰ ਕੌਣ ਹੈ?

ਜਾਇਦਾਦ 

ਆਲੀਆ ਭੱਟ, ਦੌਲਤ ਦੇ ਮਾਮਲੇ ਵਿੱਚ ਪੂਜਾ ਤੋਂ ਬਹੁਤ ਅੱਗੇ ਹੈ। ਖਬਰਾਂ ਦੇ ਮੁਤਾਬਕ ਆਲੀਆ ਭੱਟ ਦੀ ਕੁੱਲ ਜਾਇਦਾਦ ਲਗਭਗ ₹550 ਕਰੋੜ ਹੈ।

ਆਲੀਆ ਦੀ ਕੁੱਲ ਜਾਇਦਾਦ

ਮੀਡੀਆ ਰਿਪੋਰਟਾਂ ਦੇ ਮੁਤਾਬਕ, ਅਦਾਕਾਰਾ ਅਤੇ ਫਿਲਮ ਮੇਕਰ ਪੂਜਾ ਭੱਟ ਦੀ ਕੁੱਲ ਜਾਇਦਾਦ ਲਗਭਗ ₹47 ਕਰੋੜ ਹੈ।

ਪੂਜਾ ਭੱਟ ਦੀ ਕੁੱਲ ਜਾਇਦਾਦ

ਆਲੀਆ ਅਤੇ ਪੂਜਾ ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀਆਂ ਹਨ ਅਤੇ ਫੈਨਸ ਲਈ ਪੋਸਟ ਕਰਦੀਆਂ ਰਹਿੰਦੀਆਂ ਹਨ।

 ਸੋਸ਼ਲ ਮੀਡੀਆ

ਪਲਾਸਟਿਕ ਦੇ ਡੱਬੇ ਵਿੱਚ ਨਾ ਰੱਖੋ ਇਹ ਭੋਜਨ, ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ