ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਗਿੱਲ ਦੇ ਬੋਲਡ ਅਵਤਾਰ

4 Oct 2023

TV9 Punjabi

ਬਿੱਗ ਬੌਸ ਨੇ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਨੂੰ ਨਵੀਂ ਪਛਾਣ ਦਿੱਤੀ। ਜਿਸ ਤੋਂ ਅਦਾਕਾਰਾ ਨੇ ਕਦੇ ਵੀ ਮੁੜ ਕੇ ਨਹੀਂ ਦੇਖਿਆ।

ਬਿੱਗ ਬੌਸ 

Credits: shehnaazgill

ਸ਼ਹਿਨਾਜ਼ ਗਿੱਲ ਨੂੰ ਬਿਗ ਬੌਸ ਤੋਂ ਬਾਅਦ ਕਾਫੀ ਫੇਮ ਮਿਲਿਆ। ਜਿਸ ਤੋਂ ਬਾਅਦ ਸ਼ਹਿਨਾਜ਼ ਲਈ ਬਾਲੀਵੁੱਡ 'ਚ ਬਹੁਤ ਮੌਕੇ ਮਿਲੇ।

ਮਿਲੇ ਮੌਕੇ

ਪੰਜਾਬੀ ਇੰਡਸਟਰੀ ਵਿੱਚ ਸ਼ਹਿਨਾਜ਼ ਨੂੰ ਉਹ ਮੁਕਾਮ ਨਹੀਂ ਮਿਲਿਆ ਸੀ ਜੋ ਉਸ ਨੂੰ ਬਾਲੀਵੁੱਡ ਵਿੱਚ ਆਉਣ ਤੋਂ ਬਾਅਦ ਹਾਸਿਲ ਹੋਇਆ ਹੈ।

ਬਾਲੀਵੁੱਡ ਵਿੱਚ ਐਂਟਰੀ

ਆਏ ਦਿਨ ਸ਼ਹਿਨਾਜ਼ ਗਿੱਲ ਦੇ ਨਵੇਂ-ਨਵੇਂ ਫੋਟੋਸ਼ੂਟ ਵਿੱਚ ਨਵੇਂ ਅਵਤਾਰ ਦੇਖਣ ਨੂੰ ਮਿਲਦੇ ਹਨ। 

ਬੋਲਡ ਅਵਤਾਰ

ਸ਼ਹਿਨਾਜ਼ ਦੀ ਦੇਸ਼ਾ-ਵਿਦੇਸ਼ਾਂ ਤੱਕ ਫੈਨ ਫੋਲੋਇੰਗ ਹੈ ਪਰ ਕੁੱਝ ਸ਼ਹਿਨਾਜ਼ ਨੇ ਫੈਨਸ ਅਦਾਕਾਰਾ ਦੇ ਇਸ ਅਵਤਾਰ ਨੂੰ ਪਸੰਦ ਨਹੀਂ ਕਰ ਰਹੇ।

ਫੈਨਸ ਨੂੰ ਨਹੀਂ ਪਸੰਦ

ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨਾ ਹੋ ਜਾਣ ਖਰਾਬ,ਇੰਝ ਰੱਖੋ ਖਿਆਲ